20 ਜਨਵਰੀ 2016 ਨੂੰ ਸਵੇਰੇ 9:30 ਵਜੇ ਪਾਕਿਸਤਾਨ ਦੇ ਪੱਛਮੀ ਪ੍ਰਾਂਤ ਖੈਬਰ ਪਖਤੂਨਖਵਾ ਦੀ ਰਾਜਧਾਨੀ ਪੇਸ਼ਾਵਰ ਦੇ ਕੋਲ ਚਰਸੱਦਾ ਵਿੱਚ ਸਥਿਤ ਬਾਚਾ ਖਾਨ ਯੂਨੀਵਰਸਿਟੀ ਉੱਤੇ ਕਈ ਆਤੰਕੀਆਂ ਨੇ ਹਮਲਾ ਕਰ ਦਿੱਤਾ। ਪਰਿਸਰ ਵਿੱਚ ਆਉਂਦੇ ਹੀ ਆਤੰਕੀਆਂ ਨੇ ਅੰਧਾਧੁੰਦ ਗੋਲੀਆਂ ਚਲਾਈਆਂ। ਇਸਦੇ ਨਾਲ ਹੀ ਪਰਿਸਰ ਵਿੱਚ ਅਨੇਕ ਧਮਾਕੇ ਵੀ ਸੁਣੇ ਗਏ। ਹਮਲੇ ਵਿੱਚ 21 ਤੋਂ ਵੱਧ [1]  ਲੋਕਾਂ ਦੇ ਮਾਰੇ ਜਾਣ ਦੀ ਅਤੇ 60 ਤੋਂ ਵੱਧ ਜਖਮੀ ਹੋਣ ਦੀ ਖਬਰ ਸੀ, 60 ਤੋਂ ਵੱਧ ਵਿਦਿਆਰਥੀਆਂ ਨੂੰ ਬਚਾਏ ਜਾਣ ਦੀ ਵੀ ਖਬਰ ਹੈ। ਹਮਲੇ ਦੇ ਵਕਤ ਯੂਨੀਵਰਸਿਟੀ ਵਿੱਚ ਲਗਪਗ 3600 ਵਿਦਿਆਰਥੀ ਯੂਨੀਵਰਸਿਟੀ ਪਰਿਸਰ ਵਿੱਚ ਮੌਜੂਦ ਸਨ। 

ਬਾਚਾ ਖ਼ਾਨ ਯੂਨੀਵਰਸਿਟੀ ਹਮਲਾ
the War in North-West Pakistan ਦਾ ਹਿੱਸਾ
ਬਾਚਾ ਖ਼ਾਨ ਯੂਨੀਵਰਸਿਟੀ ਹਮਲਾ is located in Earth
ਬਾਚਾ ਖ਼ਾਨ ਯੂਨੀਵਰਸਿਟੀ ਹਮਲਾ
ਬਾਚਾ ਖ਼ਾਨ ਯੂਨੀਵਰਸਿਟੀ ਹਮਲਾ (Earth)
ਜਗ੍ਹਾCharsadda, ਪਾਕਿਸਤਾਨ
ਤਰੀਕ20 ਜਨਵਰੀ 2016
9:30 am (UTC+05:00)
ਨਿਸ਼ਾਨਾਬਾਚਾ ਖ਼ਾਨ ਯੂਨੀਵਰਸਿਟੀ
ਹਮਲੇ ਦੀ ਕਿਸਮMass murder, school shooting
ਹਥਿਆਰAssault rifles and grenades
ਮੌਤਾਂ22+[1]
ਜਖਮੀਦਰਜਨ ਤੋਂ ਵੱਧ
VictimsUniversity students and faculty (including Syed Hamid Hussain)
AssailantsTehrik-i-Taliban Pakistan (Tariq Geedar Afridi faction)[2][3][nb 1]
Number of participants8 to 10

ਪਿਛੋਕੜਸੋਧੋ

ਹਮਲੇ ਤੋਂ ਕੁਝ ਦਿਨ ਪਹਿਲਾਂ, ਅਧਿਕਾਰੀਆਂ ਨੇ ਪਿਸ਼ਾਵਰ ਵਿੱਚ ਕੁਝ ਸਕੂਲ ਬੰਦ ਕਰ ਦਿੱਤੇ ਸਨ, ਕਿਉਂਕਿ ਉਹਨਾਂ ਦਾ ਖਿਆਲ ਸੀ ਕਿ ਹਮਲੇ ਦੀ ਕੋਈ ਯੋਜਨਾ ਬਣਾਈ ਜਾ ਰਹੀ ਹੈ। ਯੂਨੀਵਰਸਿਟੀ ਦੀ ਸਥਾਪਨਾ 2012 ਵਿੱਚ ਕੀਤੀ ਗਈ ਸੀ ਅਤੇ ਇਹ ਦਿਹਾਤੀ ਖੇਤਰ ਵਿੱਚ ਸਥਿਤ ਹੈ। 2014 ਵਿੱਚ ਇੱਕ ਨੇੜੇ ਦੇ ਸਕੂਲ ਦੇ ਤੇ ਹਮਲਾ ਕੀਤਾ ਗਿਆ ਸੀ ਅਤੇ 130 ਵਿਦਿਆਰਥੀ ਮਾਰੇ ਗਏ ਸਨ. ਬਾਚਾ ਖਾਨ (ਪਸ਼ਤੂਨ ਰਾਸ਼ਟਰਵਾਦੀ ਨੇਤਾ) ਦਾ ਸਨਮਾਨ ਕਰਨ ਲਈ ਇੱਕ ਕਾਵਿ .ਸੰਮੇਲਨ ਨੂੰ ਨਿਸ਼ਾਨਾ ਮਿਥਿਆ ਹੋ ਸਕਦਾ ਹੈ ਕਿਉਂਕਿ ਉਸਨੇ ਅਫਗਾਨਿਸਤਾਨ ਦੇ 1979 ਸੋਵੀਅਤ ਹਮਲੇ ਦੇ ਖਿਲਾਫ ਤਾਲਿਬਾਨ ਅਤੇ ਮੁਜਾਹਿਦੀਨ ਦਾ ਵਿਰੋਧ ਕੀਤਾ ਸੀ.[6] ਦਹਿਸ਼ਤ ਉੱਪਰ ਯੁੱਧ ਦੇ ਫ਼ੌਜਵਾਦ ਦਾ ਵਿਰੋਧ ਕਰਨ ਲਈ ਜਾਣੀ ਜਾਂਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ, ਸੂਬੇ ਸ਼ਾਸਨ ਕਰਨ ਲਈ, ਲਹਿਰ ਦੇ ਵਿਰੁੱਧ, ਚੁਣੇ ਗਏ

ਹਮਲਾਸੋਧੋ

9:30 ਤੇ ਵਜੇ ਚਾਰ ਬੰਦੇ ਕਲਾਸਰੂਮਾਂ ਅਤੇ ਰਿਹਾਇਸ਼ ਬਲਾਕਾਂ ਵਿੱਚ ਦਾਖਲ ਹੋਏ ਤੇ ਅਧਿਆਪਕਾਂ ਅਤੇ ਵਿਦਿਆਰਥੀਆਂ ਉੱਪਰ ਫਾਇਰ ਖੋਲ੍ਹ ਦਿੱਤਾ; ਉਹ ਆਤਮਘਾਤੀ-ਵੈਸਟਾਂ ਨਾਲ ਲੈਸ ਵੀ ਸਨ.[7] ਸੂਬੇ ਦੇ ਸਿਹਤ ਮੰਤਰੀ ਸ਼ੌਕਤ ਅਲੀ ਯੂਸਫ਼ਜ਼ਾਈ ਦੇ ਮੁਤਾਬਕ 20 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਅਤੇ 60 ਤੋਂ ਜ਼ਿਆਦਾ ਲੋਕ ਜ਼ਖਮੀ ਹਨ ਜਿਹਨਾਂ ਵਿੱਚ ਵਿਦਿਆਰਥੀ ਅਤੇ ਇੱਕ ਪ੍ਰੋਫੈਸਰ ਸ਼ਾਮਲ ਹਨ। ਯੂਨੀਵਰਸਿਟੀ ਵਿੱਚੋਂ 60 ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਸਹੀ ਸਲਾਮਤ ਬਾਹਰ ਵੀ ਕੱਢ ਲਿਆ ਗਿਆ।[citation needed] ਫੌਜ ਦੇ ਇੱਕ ਅਧਿਕਾਰੀ ਮੁਤਾਬਕ 4 ਹਥਿਆਰਬੰਦ ਹਮਲਾਵਰਾਂ ਨੂੰ ਮਾਰ ਦਿੱਤਾ ਗਿਆ ਹੈ।[1][6][8][9][10][11] ਕੁਝ ਗਵਾਹਾਂ ਦਾ ਦੱਸਣਾ ਹੈ ਕਿ ਇੱਕ ਪ੍ਰੋਫੈਸਰ ਨੇ ਆਪਣੀ ਪਿਸਟਲ ਨਾਲ ਹਮਲਾਵਰਾਂ ਨੂੰ ਵਾਰ ਵੀ ਕੀਤਾ।[1]

ਹਵਾਲੇ ਸੋਧੋ

  1. The word Geedar means "jackal" and also is a slang for "coward" in Pakistani society[4][5]