ਬਚਿੱਤਰ ਸਿੰਘ ਪਾਰਸ
ਬਚਿੱਤਰ ਸਿੰਘ ਪਾਰਸ ਇੱਕ ਪੰਜਾਬੀ ਗੀਤਕਾਰ ਹੈ। ਪੰਜਾਬੀ ਫਿਲਮ 'ਭਾਬੋ' ਦੇ ਗੀਤ ਉਸਨੇ ਲਿਖੇ ਹਨ।
ਜੀਵਨ ਬਾਰੇ
ਸੋਧੋਬਚਿੱਤਰ ਸਿੰਘ ਦਾ ਬਠਿੰਡੇ ਜ਼ਿਲ੍ਹੇ ਦਾ ਪਿੰਡ ਝੁੰਬਾ ਉਸਦਾ ਜੱਦੀ ਪਿੰਡ ਹੈ। ਉਸਦਾ ਪਿਤਾ ਇੱਕ ਟਰੈਕਟਰ ਡਰਾਈਵਰ ਸੀ।[1]
ਪੁਸਤਕਾਂ
ਸੋਧੋ- ਚੁੱਪ ਦੇ ਆਰ ਪਾਰ[2]
ਬਾਹਰੀ ਲਿੰਕ
ਸੋਧੋਹਵਾਲੇ
ਸੋਧੋ- ↑ ਉਸਤਾਦ ਬਚਿੱਤਰ ਸਿੰਘ ਪਾਰਸ ਨਾਲ ਗੱਲਬਾਤ Nirankari Poet Bachitter Singh Paras, retrieved 2024-02-26
- ↑ "ਲਾਲ ਚੰਦ ਸਿੰਘ ਨੂੰ 'ਭਗਤ ਪੂਰਨ ਸਿੰਘ' ਪੁਰਸਕਾਰ – archivepunjabitribune". www.punjabitribuneonline.com. Retrieved 2024-02-26.