ਬਾਜਕ ਪੰਜਾਬ ਦੇ ਬਠਿੰਡੇ ਜ਼ਿਲ੍ਹੇ ਦੀ ਤਹਿਸੀਲ ਸੰਗਤ ਦਾ ਇੱਕ ਪਿੰਡ ਹੈ। ਇਤਿਹਾਸਕ ਪਿਛੋਕੜ:- ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਜਿਥੇ ਗੁਰੂ ਸਾਹਿਬ ਤਕਰੀਬਨ ਸੱਤ ਦਿਨ ਰਹੇ। ਚਮਕੌਰ ਅਤੇ ਖਦਰਾਣੇ ਦੀ ਜੰਗ ਤੋਂ ਬਾਅਦ ਗੁਰੂ ਸਾਹਿਬ ਵੱਖ ਵੱਖ ਪਿੰਡਾਂ ਤੋਂ ਹੁੰਦੇ ਹੋਏ ਪਿੰਡ ਬਾਜਕ ਪਹੁੰਚੇ। ਇਹ ਇਤਿਹਾਸ ਪੁਰਾਤਨ ਗ੍ਰੰਥ ਦਸਮ- ਚਮਤਕਾਰ ਵਿਚ ਵੀ ਦਰਜ ਹੈ। (ਸੋਧ ਦਲਜੀਤ ਸਿੰਘ ਏਕਮ ਪਿੰਡ ਬਾਜਕ)[1][2]

ਬਾਜਕ
ਸਮਾਂ ਖੇਤਰਯੂਟੀਸੀ+5:30
ਵਾਹਨ ਰਜਿਸਟ੍ਰੇਸ਼ਨPB 03, PB 40

ਹਵਾਲੇ ਸੋਧੋ

  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 4 ਅਗਸਤ 2013.
  2. Villages in Bathinda District, Punjab state