ਬਟਰਫਲਾਈ ਵੈਲੀ (ਤੁਰਕੀ)

ਬਟਰਫਲਾਈ ਵੈਲੀ (Turkish: Kelebekler Vadisi) ਦੱਖਣੀ-ਪੱਛਮੀ ਤੁਰਕੀ ਦੇ ਮੁਗਲਾ ਸੂਬੇ ਦੇ ਫੇਥੀਏ ਜ਼ਿਲ੍ਹੇ ਅੰਦਰ ਸਮੁੰਦਰਤਟੀ ਇਲਾਕੇ ਵਿੱਚ ਇੱਕ ਵਾਦੀ ਹੈ। ਇੱਥੇ ਕਰੀਬ ਇੱਕ ਸੌ ਪ੍ਰਜਾਤੀ ਦੀ ਰੰਗ - ਬਿਰੰਗੀਆਂ ਤਿਤਲੀਆਂ ਮਿਲਦੀਆਂ ਹਨ।[1] ਇਹਨਾਂ ਵਿੱਚ ਨਾਰੰਗੀ, ਕਾਲੀਆਂ ਅਤੇ ਸਫੇਦ ਬਾਘ ਵਰਗੇ ਰੰਗਾਂ ਵਾਲੀ ਤਿਤਲੀਆਂ ਵੀ ਸ਼ਾਮਿਲ ਹਨ .

ਬਟਰਫਲਾਈ ਵੈਲੀ
Kelebekler Vadisi
ਬਟਰਫਲਾਈ ਵੈਲੀ ਭੂਮਧ ਸਾਗਰ.
Lua error in ਮੌਡਿਊਲ:Location_map at line 522: Unable to find the specified location map definition: "Module:Location map/data/ਤੁਰਕੀ" does not exist.
ਲੰਬਾਈ3–4 km (1.9–2.5 mi) East-west
ਡੂੰਘਾਈ350–400 m (1,150–1,310 ft)
ਭੂਗੋਲ
ਟਿਕਾਣਾFethiye, Muğla Province, Turkey

ਵਾਦੀ

ਸੋਧੋ

ਹਵਾਲੇ

ਸੋਧੋ
  1. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named h1