ਬਡਰੁਖਾਂ

ਸੰਗਰੂਰ ਜ਼ਿਲ੍ਹੇ ਦਾ ਪਿੰਡ

ਬਡਰੁਖਾਂ, ਪੰਜਾਬ, ਭਾਰਤ ਵਿਚ ਸੰਗਰੂਰ-ਬਰਨਾਲਾ ਸੜਕ ਤੇ ਸੰਗਰੂਰ, ਜ਼ਿਲ੍ਹਾ ਹੈੱਡਕੁਆਰਟਰ ਤੋਂ ਲੱਗਪੱਗ 5 ਕਿਲੋਮੀਟਰ ਦੂਰੀ ਤੇ ਇੱਕ ਵੱਡਾ ਪਿੰਡ ਹੈ।

ਬਡਰੁਖਾਂ
ਪਿੰਡ
ਬਡਰੁਖਾਂ is located in Punjab
ਬਡਰੁਖਾਂ
ਬਡਰੁਖਾਂ
Location in Punjab, India
30°15′08″N 75°47′30″E / 30.252319°N 75.791675°E / 30.252319; 75.791675ਗੁਣਕ: 30°15′08″N 75°47′30″E / 30.252319°N 75.791675°E / 30.252319; 75.791675
ਦੇਸ਼ ਭਾਰਤ
Stateਪੰਜਾਬ
Districtਸੰਗਰੂਰ
 • ਘਣਤਾ/ਕਿ.ਮੀ. (/ਵਰਗ ਮੀਲ)
ਭਾਸ਼ਾਵਾਂ
 • ਸਰਕਾਰੀਪੰਜਾਬੀ
ਟਾਈਮ ਜ਼ੋਨਭਾਰਤੀ ਮਿਆਰੀ ਟਾਈਮ (UTC+5: 30)

ਇਤਿਹਾਸਸੋਧੋ

ਪੰਜ ਛੋਟੇ-ਛੋਟੇ ਪਿੰਡ, ਬੜਾ ਅਗਵਾੜ, ਵਿਚਲਾ ਅਗਵਾੜ, ਦਲਮਵਾਲ, ਧਾਲੀਵਾਸ ਅਤੇ ਠੱਗਾਂ ਵਾਲੀ ਪੱਤੀ ਦੇ ਵਸਨੀਕਾਂ ਨੇ ਪੰਡਿਤ ਬਦਰੂ ਦੀ ਅਗਵਾਈ ਹੇਠ, ਡਕੈਤਾਂ ਤੋਂ ਸੁਰੱਖਿਆ ਲਈ ਜੀਂਦ ਦੇ ਮਹਾਰਾਜਾ, ਗਜਪਤ ਸਿੰਘ ਕੋਲ ਪਹੁੰਚ ਕੀਤੀ। ਮਹਾਰਾਜਾ ਗਜਪਤ ਸਿੰਘ ਨੇ ਇਹ ਪਿੰਡ ਮਿਲਾ ਕੇ ਇੱਕ ਕਰ ਦਿੱਤੇ ਅਤੇ ਇਸ ਦਾ ਨਾਮ ਬਡਰੁਖਾਂ ਰੱਖਿਆ। 1763 ਵਿੱਚ ਜਦ ਗਜਪਤ ਸਿੰਘ ਨੇ ਜੀਂਦ ਸ਼ਹਿਰ ਤੇ ਕਬਜ਼ਾ ਕਰ ਲਿਆ, ਬਡਰੁਖਾਂ ਨੂੰ ਜੀਂਦ ਰਾਜ ਦੀ ਰਾਜਧਾਨੀ ਬਣਾਇਆ ਗਿਆ। ਉਸ ਨੇ ਇੱਥੇ ਇੱਕ ਕਿਲ੍ਹਾ ਵੀ ਬਣਾਇਆ।[1]

ਹੁਣਸੋਧੋ

ਪਿੰਡ ਵਿੱਚ ਇੱਕ ਸਰਕਾਰੀ ਹਾਈ ਸਕੂਲ, ਇੱਕ 4-ਬਿਸਤਰਿਆਂ ਵਾਲਾ ਸਹਾਇਕ ਸਿਹਤ ਕੇਂਦਰ ਅਤੇ ਇੱਕ ਪੋਸਟ ਆਫ਼ਿਸ ਹੈ।

 ਉਘੇ ਵਿਅਕਤੀਸੋਧੋ

ਹਵਾਲੇਸੋਧੋ