ਬਣਾਂਵਾਲਾ

ਮਾਨਸਾ ਜ਼ਿਲ੍ਹੇ ਦਾ ਪਿੰਡ

ਬਣਾਂਵਾਲਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਝੁਨੀਰ ਦਾ ਇੱਕ ਪਿੰਡ ਹੈ।[1] 2001 ਵਿੱਚ ਬਣਾਂਵਾਲਾ ਦੀ ਅਬਾਦੀ 1554 ਸੀ। ਇਸ ਦਾ ਖੇਤਰਫ਼ਲ 11.65 ਕਿ. ਮੀ. ਵਰਗ ਹੈ। ਇਹ ਪਿੰਡ ਮਾਨਸਾ ਤਲਵੰਡੀ ਮੁੱਖ ਸੜਕ ‘ਤੇ ਸਥਿਤ ਹੈ।ਪਿੰਡ ਵਿੱਚ ਨਿੱਜੀ ਖੇਤਰ ਦਾ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਥਰਮਲ ਪਲਾਂਟ ਸਥਿਤ ਹੈ। ਸਰਦੂਲਗੜ੍ਹ ਹਲਕੇ ਦੇ ਮੌਜੂਦਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਇਸੇ ਪਿੰਡ ਦੇ ਜੰਮਪਲ ਹਨ।

ਬਣਾਂਵਾਲਾ
ਸਮਾਂ ਖੇਤਰਯੂਟੀਸੀ+5:30

ਹੋਰ ਦੇਖੋ

ਸੋਧੋ

ਹਵਾਲੇ

ਸੋਧੋ
  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013.

29°55′43″N 75°11′41″E / 29.928523°N 75.19477°E / 29.928523; 75.19477