ਬਤਖ਼ ਜਾਂ ਬਤਖ ਐਨਾਟੀਡੇ ਪ੍ਰਜਾਤੀਆਂ ਦੇ ਪੰਛੀਆਂ ਦਾ ਇੱਕ ਆਮ ਨਾਮ ਹੈ ਜਿਸ ਵਿੱਚ ਕਲਹੰਸ ਅਤੇ ਹੰਸ ਵੀ ਸ਼ਾਮਿਲ ਹਨ। ਬਤਖ਼ ਕਈ ਹੋਰ ਸਾਥੀ ਪ੍ਰਜਾਤੀਆਂ ਅਤੇ ਪਰਿਵਾਰਾਂ ਵਿੱਚ ਵੰਡੇ ਹੋਏ ਹਨ ਤੇ ਫਿਰ ਵੀ ਇਹ ਮੋਨੋਫੇਲਟਿਕ (ਇੱਕ ਆਮ ਜੱਦੀ ਪ੍ਰਜਾਤੀਆਂ ਦੇ ਸਾਰੇ ਔਲਾਦ ਦੇ ਸਮੂਹ) ਨਹੀਂ ਕਹਲਾਈ ਜਾਂਦੀ। ਜਿਵੇਂ ਕਿ ਹੰਸ ਅਤੇ ਕਲਹੰਸ ਇਸ ਪ੍ਰਜਾਤੀ ਵਿੱਚ ਹੋਕੇ ਵੀ ਬਤਖ਼ ਨਹੀਂ ਕਹਾਂਦੇ। ਬਤਖ਼ ਜਿਆਦਾਤਰ ਜਲੀ ਪੰਛੀਆਂ ਦੀ ਤੁਲਣਾ ਵਿੱਚ ਛੋਟੇ ਹੁੰਦੇ ਹਨ ਅਤੇ ਤਾਜ਼ਾ ਅਤੇ ਸਮੁੰਦਰੀ ਪਾਣੀ ਵਿੱਚ ਦੋਨੋਂ ਥਾਈਂ ਮਿਲ ਜਾਂਦੇ ਹਨ।

ਬਤਖ਼
Bufflehead
Scientific classification
Kingdom:
Phylum:
Class:
Order:
Family:

ਬਤਖ਼ ਕਈ ਵਾਰ ਇਨ੍ਹਾਂ ਵਰਗੇ ਹੀ ਵਿੱਖਣ ਵਾਲੇ ਪਰ ਅਨਸੰਬੰਧਿਤ ਪੰਛੀਆਂ, ਜੋ ਕਿ ਇਨ੍ਹਾਂ ਵਾਂਗ ਹੀ ਵਿਚਰਦੇ ਹਨ ਜਿਵੇਂ ਲੂਨਸ, ਗਰੇਬੇਸ, ਕੂਟਸ ਆਦਿ ਨਾਲ ਰਲਗੱਡ ਕਰ ਦਿੱਤੇ ਜਾਂਦੇ ਹਨ।[1]

ਗੈਲਰੀ

ਸੋਧੋ

ਹਵਾਲੇ

ਸੋਧੋ