ਬਨਗ਼ਾਜ਼ੀ /bɛnˈɡɑːzi/[note 1] (ਅਰਬੀ: بنغازي ਬਨਗ਼ਾਜ਼ੀ) ਲੀਬੀਆ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ, ਸਿਰੇਨਾਈਕਾ ਖੇਤਰ (ਜਾਂ ਪੂਰਵਲਾ ਸੂਬਾ) ਅਤੇ ਰਾਸ਼ਟਰੀ ਆਰਜ਼ੀ ਕੌਂਸਲ ਦੀ ਪੂਰਵਲੀ ਆਰਜ਼ੀ ਰਾਜਧਾਨੀ ਹੈ।[10] ਵਡੇਰਾ ਮਹਾਂਨਗਰੀ ਇਲਾਕਾ (ਜਿਹਦੇ ਵਿੱਚ ਜਿਮੀਨਿਸ ਅਤੇ ਸੁਲੂਕ ਦੇ ਦੱਖਣੀ ਨਗਰ ਵੀ ਸ਼ਾਮਲ ਹਨ) ਲੀਬੀਆ ਦਾ ਜ਼ਿਲ੍ਹਾ ਵੀ ਹੈ। ਇਹ ਬੰਦਰਗਾਹੀ ਸ਼ਹਿਰ ਭੂ-ਮੱਧ ਸਾਗਰ ਉੱਤੇ ਸਥਿਤ ਹੈ।

ਬਨਗ਼ਾਜ਼ੀ
بنغازي
ਗੁਣਕ: 32°07′N 20°04′E / 32.117°N 20.067°E / 32.117; 20.067
ਦੇਸ਼  ਲੀਬੀਆ
ਖੇਤਰ ਸਿਰੇਨਾਈਕਾ
ਜ਼ਿਲ੍ਹਾ ਬਨਗ਼ਾਜ਼ੀ
ਵਸਾਇਆ ਗਿਆ ਯੂਸਪੈਰੀਡਸ ਵਜੋਂ (525 ਈ.ਪੂ. ਦੇ ਲਗਭਗ)
ਮੁੜ-ਨਾਮਕਰਨ  • ਬੈਰਨੀਸ (ਤੀਜੀ ਸਦੀ ਈ.ਪੂ. ਦੇ ਮੱਧ ਕੋਲ)
 • ਹੈਸਪੈਰੀਡਸ[ਸਪਸ਼ਟੀਕਰਨ ਲੋੜੀਂਦਾ]
 • ਬਰਨੀਕ (7ਵੀਂ ਸਦੀ ਈਸਵੀ ਦੇ ਮੱਧ ਕੋਲ)
 • ਮਰਸਾ ਇਬਨ ਗ਼ਾਜ਼ੀ (16ਵੀਂ ਸਦੀ ਦੇ ਲਗਭਗ)
 • ਬਨੀ ਗ਼ਾਜ਼ੀ[ਸਪਸ਼ਟੀਕਰਨ ਲੋੜੀਂਦਾ]
 • ਬਨਗ਼ਾਜ਼ੀ[ਸਪਸ਼ਟੀਕਰਨ ਲੋੜੀਂਦਾ]
ਅਬਾਦੀ (2011)[1]
 - ਸ਼ਹਿਰ 6,31,555
 - ਮੁੱਖ-ਨਗਰ 11,10,000
ਸਮਾਂ ਜੋਨ UTC+2

ਹਵਾਲੇਸੋਧੋ

  1. [1] Archived 2014-10-06 at the Wayback Machine..Der Spiegel.23 August 2011
  2. "بنغازي: Libya". Geographical Names. Retrieved 27 February 2011. 
  3. "Bengasi: Libya". Geographical Names. Retrieved 27 February 2011. 
  4. "Benghasi: Libya". Geographical Names. Retrieved 27 February 2011. 
  5. "Banghāzī: Libya". Geographical Names. Retrieved 27 February 2011. 
  6. "Binghāzī: Libya". Geographical Names. Retrieved 27 February 2011. 
  7. "Bengazi: Libya". Geographical Names. Retrieved 27 February 2011. 
  8. "Berenice: Libya". Geographical Names. Retrieved 27 February 2011. 
  9. "Hesperides: Libya". Geographical Names. Retrieved 27 February 2011. 
  10. Staff (26 February 2011). "Libya's Ex-Justice Minister Forms Interim Government in Benghazi – Former Libyan Minister Says Gadhafi 'Alone' Bore Responsibility for Crimes That Occurred, Qurnya Newspaper Reports". Haaretz. Archived from the original on 28 ਫ਼ਰਵਰੀ 2011. Retrieved 13 September 2011.  Check date values in: |archive-date= (help)


ਹਵਾਲੇ ਵਿੱਚ ਗਲਤੀ:<ref> tags exist for a group named "note", but no corresponding <references group="note"/> tag was found