ਬਨੂਰੀ, ਹਿਮਾਚਲ ਪ੍ਰਦੇਸ਼
ਬਨੂਰੀ (ਪਾਲਮਪੁਰ) MC ਪਾਲਮਪੁਰ ਦਾ ਵਾਰਡ ਨੰਬਰ 14 ਹੈ ਜੋ ਹਿਮਾਚਲ ਪ੍ਰਦੇਸ਼ ( ਭਾਰਤ ) ਵਿੱਚ ਧੌਲਾਧਰ ਘਾਟੀ ਵਿੱਚ ਸਥਿਤ ਹੈ। [1] ਇਸ ਵਿੱਚ ਲਗਭਗ 4 ਵਰਗ ਕਿਲੋਮੀਟਰ ਖੇਤਰ ਅਤੇ ਲਗਭਗ 3000 ਦੀ ਆਬਾਦੀ ਹੈ। ਬਨੂਰੀ ਵਿੱਚ ਚਾਹ ਦੇ ਕਈ ਬਾਗ਼ ਹਨ। ਇਸ ਦੇ ਇੱਕ ਸਿਰੇ 'ਤੇ ਓਆ ਨਾਮ ਦੀ ਇੱਕ ਛੋਟੀ ਨਦੀ (ਖੱਡ) ਹੈ। ਇਹ ਪਾਲਮਪੁਰ ਬੱਸ ਅੱਡੇ ਤੋਂ ਲੱਗਭੱਗ 4ਕਿਲੋਮੀਟਰ ਦੂਰ ਹੈ। ਇਸ ਦੇ ਨੇੜੇ ਹੀ ਕਲਾਕਾਰਾਂ ਦੀ ਕਲੋਨੀ ਅੰਦਰੇਟਾ, ਹਿਮਾਚਲ ਪ੍ਰਦੇਸ਼ ਹੈ। [2]
ਹਵਾਲੇ
ਸੋਧੋ- ↑ WikiMapia
- ↑ Charu Soni. "Andretta Artists' Village: The Irish Lahorian". Outlook Traveller. Archived from the original on 22 February 2014. Retrieved 2014-02-17.