ਬਰਜਿੰਦਰ ਸਿੰਘ ਹਮਦਰਦ

ਬਰਜਿੰਦਰ ਸਿੰਘ ਹਮਦਰਦ ਪੰਜਾਬੀ ਲੇਖਕ, ਪੱਤਰਕਾਰ ਅਤੇ ਪੰਜਾਬੀ ਅਖ਼ਬਾਰ ਰੋਜ਼ਾਨਾ ਅਜੀਤ ਦਾ ਪ੍ਰਬੰਧਕੀ ਸੰਪਾਦਕ ਹੈ।

ਬਰਜਿੰਦਰ ਸਿੰਘ ਹਮਦਰਦ
ਰਾਸ਼ਟਰੀਅਤਾਭਾਰਤੀ
ਪੇਸ਼ਾਪੰਜਾਬੀ ਲੇਖਕ, ਪੱਤਰਕਾਰ ਅਤੇ ਪੰਜਾਬੀ ਅਖ਼ਬਾਰ ਰੋਜ਼ਾਨਾ ਅਜੀਤ ਦਾ ਪ੍ਰਬੰਧਕੀ ਸੰਪਾਦਕ

ਰਚਨਾਵਾਂ

ਸੋਧੋ

ਬਰਜਿੰਦਰ ਸਿੰਘ ਹਮਦਰਦ ਦਾ ਨਾਵਲਿਟ ਕੁਝ ਪੱਤਰੇ ਤੁਰੰਤ ਹਿੱਟ ਸੀ ਅਤੇ ਇਸਨੇ ਪੰਜਾਬੀ ਪਾਠਕ ਦੀ ਕਲਪਨਾ ਨੂੰ ਵੱਡੀ ਧੂਹ ਪਾਈ। ਇਹ ਗੁਜਰਾਤੀ ਵਿੱਚ ਅਨੁਵਾਦ ਹੋਇਆ ਹੈ ਅਤੇ 1991 ਵਿੱਚ ਦੂਰਦਰਸ਼ਨ, ਜਲੰਧਰ ਤੋਂ ਅੱਠ ਐਪੀਸੋਡ ਵਿੱਚ ਪ੍ਰਸਾਰਿਤ ਕੀਤਾ ਗਿਆ ਸੀ।

  • ਕੁਝ ਪੱਤਰੇ (ਨਾਵਲਿਟ)
  • ਛੋਟੇ-ਛੋਟੇ ਦਾਇੇਰੇ (ਲੇਖ ਸੰਗ੍ਰਿਹ)
  • ਧਰਤੀਆਂ ਦੇ ਗੀਤ (ਸਫਰਨਾਮਾ)

ਚੋਣਵੇਂ ਸੰਪਾਦਕੀ ਲੇਖ ਸੰਗ੍ਰਹਿ

ਸੋਧੋ
  • ਜੋਤ ਜਗਦੀ ਰਹੇਗੀ
  • ਵਿਰਸੇ ਦਾ ਗੌਰਵ
  • ਪੈਂਡਾ ਬਾਕੀ ਹੈ
  • ਮੋਮਬੱਤੀਆਂ ਦੀ ਲੋਅ
  • ਦੋਸਤੀ ਦੇ ਗੀਤ
  • ਮਿੱਟੀ ਦਾ ਮੋਹ
  • ਤਰਕਸ਼ੀਲਤਾ ਦਾ ਚਾਨਣ

ਮਾਣ ਸਨਮਾਨ

ਸੋਧੋ
  • ਪੰਜਾਬ ਸਰਕਾਰ ਵਲੋਂ ਸ਼੍ਰੋਮਣੀ ਪੱਤਰਕਾਰ
  • ਭਾਰਤ ਦੀ ਸਰਕਾਰ ਵਲੋਂ ਪਦਮਸ਼੍ਰੀ
  • ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਪੈਸ਼ਲ ਅਵਾਰਡ '(ਸ਼੍ਰੋਮਣੀ ਕਮੇਟੀ)
  • ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਆਨਰੇਰੀ ਡੀ ਲਿਟ
  • ਪੰਜਾਬੀ ਸੱਥ, ਲਾਂਬੜਾ, ਜਲੰਧਰ ਵਲੋਂ ਦਰਦ

੨੦੧੬ ਗਣਤੰਤਰ ਦਿਵਸ ਉੱਤੇ ਭਾਰਤ ਸਰਕਾਰ ਵੱਲੋਂ ਪਦਮ ਭੂਸ਼ਣ

ਹਵਾਲੇ

ਸੋਧੋ

ਫਰਮਾ:ਨਾਗਰਿਕ ਸਨਮਾਨ