ਬਰਤਾਨਵੀ ਅੰਟਾਰਕਟਿਕ ਰਾਜਖੇਤਰ

ਬਰਤਾਨਵੀ ਅੰਟਾਰਕਟਿਕ ਰਾਜਖੇਤਰ (BAT) ਅੰਟਾਰਕਟਿਕਾ ਦੀ ਇੱਕ ਕਾਤਰ ਹੈ ਜਿਹਦੇ ਉੱਤੇ ਸੰਯੁਕਤ ਬਾਦਸ਼ਾਹੀ ਆਪਣੇ 14 ਬਰਤਾਨਵੀ ਵਿਦੇਸ਼ੀ ਰਾਜਖੇਤਰਾਂ ਵਿੱਚੋਂ ਇੱਕ ਮੰਨ ਕੇ ਆਪਣਾ ਹੱਕ ਜਮਾਉਂਦੀ ਹੈ। ਇਹਦੇ ਵਿੱਚ 60°S ਅਕਸ਼ਾਂਸ਼ ਤੋਂ ਦੱਖਣਲਾ ਅਤੇ 20°W ਅਤੇ 80°W ਰੇਖਾਂਸ਼ਾਂ ਵਿਚਲਾ ਖੇਤਰ ਸ਼ਾਮਲ ਹੈ ਜੋ ਇੱਕ ਫ਼ਾਨਾ ਬਣਾਉਂਦਾ ਹੈ ਅਤੇ ਅਰਜਨਟੀਨਾ ਅਤੇ ਚਿਲੀ ਦੇ ਅੰਟਾਰਕਟਿਕਾ ਉਤਲੇ ਦਾਅਵਿਆਂ ਨਾਲ਼ ਟੱਕਰ ਖਾਂਦਾ ਹੈ।

ਬਰਤਾਨਵੀ ਅੰਟਾਰਕਟਿਕ ਰਾਜਖੇਤਰ
ਸੰਯੁਕਤ ਬਾਦਸ਼ਾਹੀ ਦਾ ਵਿਦੇਸ਼ੀ ਰਾਜਖੇਤਰ
Flag of ਬਰਤਾਨਵੀ ਅੰਟਾਰਕਟਿਕ ਰਾਜਖੇਤਰ
ਕੁਲ-ਚਿੰਨ੍ਹ of ਬਰਤਾਨਵੀ ਅੰਟਾਰਕਟਿਕ ਰਾਜਖੇਤਰ
ਝੰਡਾ ਕੁਲ-ਚਿੰਨ੍ਹ
ਮਾਟੋ: "ਘੋਖ ਅਤੇ ਖੋਜ"
ਐਨਥਮ: ਰੱਬ ਰਾਣੀ ਦੀ ਰੱਖਿਆ ਕਰੇ
ਸੰਯੁਕਤ ਬਾਦਸ਼ਾਹੀ (ਚਿੱਟੇ) ਦੇ ਸਬੰਧ ਵਿੱਚ ਅੰਟਾਰਕਟਿਕ ਰਾਜਖੇਤਰ (ਲਕੀਰਬੱਧ) ਦੀ ਸਥਿਤੀ
ਸੰਯੁਕਤ ਬਾਦਸ਼ਾਹੀ (ਚਿੱਟੇ) ਦੇ ਸਬੰਧ ਵਿੱਚ ਅੰਟਾਰਕਟਿਕ ਰਾਜਖੇਤਰ (ਲਕੀਰਬੱਧ) ਦੀ ਸਥਿਤੀ
ਰਾਜਧਾਨੀ
ਅਧਿਕਾਰਤ ਭਾਸ਼ਾਵਾਂਅੰਗਰੇਜ਼ੀ (ਯਥਾਰਥ)
ਸਰਕਾਰਬਰਤਾਨਵੀ ਵਿਦੇਸ਼ੀ ਰਾਜਖੇਤਰ
• ਮਹਾਰਾਣੀ
ਐਲਿਜ਼ਾਬੈਥ ਦੂਜੀ
• ਕਮਿਸ਼ਨਰ
ਕੋਲਿਨ ਰਾਬਰਟਸ
• ਡਿਪਟੀ ਕਮਿਸ਼ਨਰ
ਜੇਨ ਰੰਬਲ
• ਪ੍ਰਸ਼ਾਸਕ
ਹੈਨਰੀ ਬਰਗੈਸ
• ਜ਼ੁੰਮੇਵਾਰ ਮੰਤਰੀa
ਮਾਰਕ ਸਿਮੰਡਸ
Establishment
• ਦਾਅਵਾ ਕੀਤਾ ਗਿਆ
1908
ਖੇਤਰ
• ਕੁੱਲ
1,709,400 km2 (660,000 sq mi)
ਆਬਾਦੀ
• ਅਨੁਮਾਨ
250
ਮੁਦਰਾਪਾਊਂਡ ਸਟਰਲਿੰਗ (GBP)
ਇੰਟਰਨੈੱਟ ਟੀਐਲਡੀ.aq

ਹਵਾਲੇ

ਸੋਧੋ