ਬਰਤਾਨਵੀ ਭਾਰਤ ਦਾ ਇਤਿਹਾਸ

ਬਰਤਾਨਵੀ ਭਾਰਤ ਦਾ ਇਤਿਹਾਸ ਜੇਮਜ਼ ਮਿੱਲ ਦੁਆਰਾ ਲਿੱਖੀ ਇੱਕ ਪੁਸਤਕ ਹੈ।

ਬਰਤਾਨਵੀ ਭਾਰਤ ਦਾ ਇਤਿਹਾਸ'
ਲੇਖਕਜੇਮਜ਼ ਮਿੱਲ
ਦੇਸ਼ਇੰਗਲੈੰਡ
ਭਾਸ਼ਾEnglish
ਵਿਧਾhistory, political philosophy
ਪ੍ਰਕਾਸ਼ਕLondon: Baldwin, Cradock and Joy
ਪ੍ਰਕਾਸ਼ਨ ਦੀ ਮਿਤੀ
1818
ਮੀਡੀਆ ਕਿਸਮPrint

ਇਹ ਮਿੱਲ ਦੀ ਸਭ ਤੋਂ ਮਸ਼ਹੂਰ ਕਿਤਾਬ ਹੈ, ਇਸ ਵਿੱਚ ਮਿੱਲ ਇੰਗਲੈਂਡ ਦੁਆਰਾ ਭਾਰਤੀ ਸਾਮਰਾਜ ਦੀ ਪ੍ਰਾਪਤੀ ਨੂੰ ਬਿਆਨ ਕਰਦਾ ਹੈ। ਇਹ ਕਦੇ ਭਾਰਤ ਨਹੀਂ ਆਇਆ ਅਤੇ ਇਸਨੇ ਇਹ ਪੁਸਤਕ ਉਸ ਕੋਲ ਮੌਜੂਦ ਦਸਤਾਵੇਜ਼ਾਂ ਦੇ ਅਧਾਰ ਉੱਤੇ ਹੀ ਲਿਖੀ ਹੈ। ਇਸ ਗੱਲ ਕਰ ਕੇ ਭਾਰਤੀ ਅਰਥ-ਸ਼ਾਸਤਰੀ ਅਮਰਤਿਆ ਸੇਨ ਨੇ ਇਸ ਦੀ ਬਹੁਤ ਆਲੋਚਨਾ ਕੀਤੀ ਹੈ।[1]

ਹਵਾਲੇ

ਸੋਧੋ
  1. Amartya Sen's address given to the Millennium Session of the Indian History Congress [1]