ਬਰਨਾਡ ਮਾਲਾਮੁਦ
ਬਰਨਾਡ ਮਾਲਾਮੁਦ | |
---|---|
ਜਨਮ | ਬ੍ਰੁਕਲਿਨ, ਨਿਊ ਯੋਰਕ, USA | 26 ਅਪ੍ਰੈਲ 1914
ਮੌਤ | 18 ਮਾਰਚ 1986 Manhattan,ਨਿਊ ਯੋਰਕ | (ਉਮਰ 71)
ਕਿੱਤਾ | Author, teacher |
ਰਾਸ਼ਟਰੀਅਤਾ | American |
ਕਾਲ | 1940–1985 |
ਸ਼ੈਲੀ | ਨਾਵਲ, ਕਹਾਣੀ |
ਬਰਨਾਡ ਮਾਲਾਮੁਦ (26 ਅਪਰੈਲ 1914 - 18 ਮਾਰਚ 1986) ਯਹੂਦੀ ਮੂਲ ਦਾ ਅਮਰੀਕਨ ਨਾਵਲਕਾਰ ਤੇ ਕਹਾਣੀਕਾਰ ਹੋਇਆ ਹੈ ਜਿਸ ਨੇ ਅਠ ਨਾਵਲ ਅਤੇ 44 ਕਹਾਣੀਆਂ ਲਿਖੀਆਂ ਹਨ। ਇਸ ਦੇ ਨਾਵਲ "ਸਹਾਇਕ " ਦਾ ਨਾਇਕ ਕਹਿਦਾ ਹੈ "ਮੈ ਆਪਣੀ ਜ਼ਿਦਗੀ ਨੂੰ ਬਦਲ ਦੇਣਾ ਚਾਹੁੰਦਾ ਹਾਂ ਇਸ ਤੋਂ ਪਹਿਲਾ ਕਿ ਜਿੰਦਗੀ ਮੇਨੂੰ ਬਦਲੇ "|ਇਸ ਦੇ ਪਾਤਰ ਗਲਤੀਆਂ ਕਰਦੇ ਹਨ ਤੇ ਫਿਰ ਆਪਣੀ ਆਤਮਾ ਨਾਲ ਵਾਹਦਾ ਕਰਦੇ ਹਨ ਕਿ ਜ਼ਿਦਗੀ ਦਾ "ਨਵਾ ਜੀਵਨ "ਸੁਰੂ ਕਰਨਾ ਚਾਹੀਦਾ ਹੈ | ਦੂਸਰੇ ਨਾਵਲ ਦਾ ਨਾਓ ਹੀ "ਨਵਾਂ ਜੀਵਨ " ਹੈ | ਇਸ ਦਾ ਨਾਵਲ "ਮਿਸਤਰੀ " ਯਾਕੋਬ ਦੀ ਰੂਸ ਵਿੱਚ ਕੈਦੀ ਯਹੂਦੀ ਦੀ ਦਿਲ ਹ੍ਲਾਉਣ ਵਾਲੀ ਕਹਾਣੀ ਹੈ |
ਜ਼ਿੰਦਗੀ
ਸੋਧੋਬਰਨਾਰਡ ਮਾਲਾਮੁਦ ਦਾ ਜਨਮ 26 ਅਪਰੈਲ 1914 ਨੂੰ ਬ੍ਰੁਕਲਿਨ, ਨਿਊ ਯੋਰਕ ਵਿੱਚ ਹੋਇਆ। ਇਸ ਦੇ ਮਾਤਾ -ਪਿਤਾ ਸਰਨਾਰਥੀ ਸਨ
ਮਾਲਾਮੁਦ ਦੇ ਨਾਵਲ
ਸੋਧੋ- ਜ੍ਮਾਦਰੂ
- ਸਹਾਇਕ
- ਮਿਸਤਰੀ(1967- ਪੁਲਿਤਜ਼ੇਰ ਇਨਾਮ ਤੇ ਕੋਮੀ ਕਿਤਾਬ ਖਤਾਬ)
- ਨਵਾਂ ਜੀਵਨ
- ਕਰਾਏਦਾਰ
- ਰੇਮ੍ਬਰਾਂ ਦੀ ਟੋਪੀ
- ਜਾਦੂ ਦੀ ਨਾਲੀ(1959-ਕੋਮੀ ਕਿਤਾਬ ਇਨਾਮ)
- ਰਬ ਦੀ ਰਹਮਤ
- ਸਰੰਗੀਵਾਲੇ ਦੀਆਂ ਤਸਵੀਰਾਂ: ਇੱਕ ਨੁਮੇਸ