ਬਰਫ਼ ਦਾ ਦਾਨਵ (ਕਹਾਣੀ)

ਬਰਫ਼ ਦਾ ਦਾਨਵ (ਕਹਾਣੀ) ਪੰਜਾਬੀ ਕਹਾਣੀਕਾਰ ਜਸਬੀਰ ਭੁੱਲਰ ਦੀ ਇੱਕ ਕਹਾਣੀ ਹੈ। ਇਸ ਵਿੱਚ ਉਹ ਭਾਰਤ-ਪਾਕਿਤਸਾਨ ਦੀ ਹੱਦ ਉੱਤੇ ਇੱਕ ਗਲੇਸ਼ੀਅਰ ਉੱਤੇ ਲੜ ਰਹੇ ਫੌਜੀ ਦੀ ਮਨੋਸਥਿਤੀ ਅਤੇ ਬਾਹਰੀ ਹਾਲਾਤ ਦਾ ਬਿਆਨ ਕਰਦਾ ਹੈ।[1][2][3]

ਹਵਾਲੇ

ਸੋਧੋ
  1. "ਬਰਫ਼ ਦਾ ਦਾਨਵ (ਕਹਾਣੀ) : ਜਸਬੀਰ ਭੁੱਲਰ (ਪੰਜਾਬੀ ਕਹਾਣੀ)". www.punjabikahani.punjabi-kavita.com. Archived from the original on 2023-04-02. Retrieved 2023-04-02.
  2. Service, Tribune News. "ਬਰਫ਼ ਦਾ ਦਾਨਵ". Tribuneindia News Service. Archived from the original on 2023-04-02. Retrieved 2023-04-02.
  3. ਬਰਫ਼ ਦਾ ਦਾਨਵ || Barf Da Danav || Jasbir Bhullar, retrieved 2023-04-02