ਬਰਵਾਲੀ ਭਾਰਤ ਵਿੱਚ ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ਦਾ ਇੱਕ ਇਤਿਹਾਸਕ ਪਿੰਡ ਹੈ। [1]

ਖੇਤਰ

ਸੋਧੋ

ਰਾਮਗੜ੍ਹ 6 ਕਿਲੋਮੀਟਰ, ਪਾਰਲਿਕਾ 6 ਕਿਲੋਮੀਟਰ, ਰਾਜਪੁਰੀਆ 5 ਕਿਲੋਮੀਟਰ, ਜਮਾਲ 10 ਕਿਲੋਮੀਟਰ, ਨੇਥਰਾਣਾ 5 ਕਿਲੋਮੀਟਰ ਬਰਵਾਲੀ ਦੇ ਨਜ਼ਦੀਕੀ ਪਿੰਡ ਹਨ। ਬਰਵਾਲੀ ਦੇ ਪੱਛਮ ਵੱਲ ਨੌਹਰ ਤਹਿਸੀਲ, ਪੂਰਬ ਵੱਲ ਭਾਦਰਾ ਤਹਿਸੀਲ ਅਤੇ ਇਸਦੇ ਉੱਤਰ ਵੱਲ ਸਿਰਸਾ ਤਹਿਸੀਲ ਨਾਲ ਲੱਗਦੀ ਹੈ।

ਹਵਾਲੇ

ਸੋਧੋ
  1. "Barwali Pin Code, Barwali, Hanumangarh Map, Latitude and Longitude, Rajasthan". indiamapia.com. Retrieved 8 July 2015.