colspan=2 style="text-align: centerਬਰਸੀਮ
Trifolium alexandrinum eF.jpg
colspan=2 style="text-align: centerਵਿਗਿਆਨਿਕ ਵਰਗੀਕਰਨ
ਜਗਤ: Plantae
(unranked): Angiosperms
(unranked): Eudicots
(unranked): Rosids
ਤਬਕਾ: Fabales
ਪਰਿਵਾਰ: Fabaceae
ਜਿਣਸ: Trifolium
ਪ੍ਰਜਾਤੀ: T. alexandrinum
ਦੁਨਾਵਾਂ ਨਾਮ
Trifolium alexandrinum
L.

ਬਰਸੀਮ (Eng: Barseem -Trifolium Alexandrinum) ਇੱਕ ਸਲਾਨਾ ਕਲੋਵਰ ਹੈ ਜੋ ਜ਼ਿਆਦਾਤਰ ਸਿੰਚਾਈ ਵਾਲੇ ਉਪ-ਖੰਡੀ ਖੇਤਰਾਂ ਵਿੱਚ ਬੀਜਿਆ ਜਾਂਦਾ ਹੈ ਅਤੇ ਮੁੱਖ ਰੂਪ ਵਿੱਚ ਪਸ਼ੂਆਂ ਅਤੇ ਮੱਝਾਂ ਲਈ ਚਾਰੇ ਦੇ ਤੌਰ 'ਤੇ ਵਰਤਿਆ ਜਾਂਦਾ ਹੈ, ਪ੍ਰਾਚੀਨ ਮਿਸਰ ਵਿਚ ਇਹ ਇੱਕ ਮਹੱਤਵਪੂਰਨ ਸਰਦੀਆਂ ਦੀ ਫਸਲ ਸੀ, ਅਤੇ ਉਨ੍ਹੀਵੀਂ ਸਦੀ ਦੇ ਸ਼ੁਰੂ ਵਿਚ ਉੱਤਰੀ ਭਾਰਤ ਵਿਚ ਪੇਸ਼ ਕੀਤਾ ਗਿਆ ਸੀ। ਇਹ ਅਮਰੀਕਾ ਅਤੇ ਯੂਰੋਪ ਵਿੱਚ ਵੀ ਉਗਾਇਆ ਜਾਂਦਾ ਹੈ।

ਇਹ ਪੌਦਾ 30 ਤੋਂ 60 ਸੈਂਟੀਮੀਟਰ (12 ਤੋਂ 24 ਇੰਚ) ਤਕ ਪਹੁੰਚਦਾ ਹੈ।

ਪੰਜਾਬ ਵਿਚ ਉਗਾਈਆਂ ਜਾਣ ਵਾਲੀਆਂ ਉੱਨਤ ਕਿਸਮਾਂ [1]ਸੋਧੋ

  • ਬੀ ਐਲ 42 (2003)
  • ਬੀ ਐਲ 10 (1983)
  • ਬੀ ਐਲ 1 (1977)

ਹਵਾਲੇਸੋਧੋ

ਬਾਹਰੀ ਕੜੀਆਂਸੋਧੋ