ਬਰਹਾਨ, ਆਗਰਾ

ਭਾਰਤ ਦਾ ਇੱਕ ਪਿੰਡ

ਬਰਹਾਨ ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਦੇ ਆਗਰਾ ਜ਼ਿਲ੍ਹੇ ਦੀ ਏਤਮਾਦਪੁਰ ਤਹਿਸੀਲ ਦਾ ਇੱਕ ਸ਼ਹਿਰ, ਹੈ ਜੋ ਆਗਰਾ ਸ਼ਹਿਰ ਤੋਂ 30 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਹੈ।ਇਸ ਵਿੱਚ ਮੁੱਖ ਤੌਰ ਉੱਤੇ ਬ੍ਰਾਹਮਣ, ਠਾਕੁਰ, ਜੈਨ, ਗੌਤਮ, ਬਘੇਲ, ਬਾਰਬਰ, ਕੁਸ਼ਵਾਹਾ, ਅਹੀਰ, ਅਨੁਸੂਚਿਤ ਜਾਤੀਆਂ ਅਤੇ ਕੁਝ ਹੋਰ ਭਾਈਚਾਰੇ ਸਾਮਿਲ ਹਨ।