ਬਰਿਸਟਲ
ਬਰਿਸਟਲ /ˈbrɪstəl/ ( ਸੁਣੋ) ਦੱਖਣ-ਪੱਛਮੀ ਇੰਗਲੈਂਡ ਵਿਚਲਾ ਇੱਕ ਸ਼ਹਿਰ, ਇਕਾਤਮਕ ਪ੍ਰਭੁਤਾ ਖੇਤਰ ਅਤੇ ਰਸਮੀ ਕਾਊਂਟੀ ਹੈ ਜਿਸਦੇ ਇਕਾਤਮਕ ਪ੍ਰਭੁਤਾ ਦੀ ਅਬਾਦੀ 2009 ਵਿੱਚ ਅਬਾਦੀ 433,100 ਸੀ[3] ਅਤੇ ਲਾਗਲੇ ਵਡੇਰੀ ਸ਼ਹਿਰੀ ਜੋਨ ਦੀ ਅਬਾਦੀ 2007 ਵਿੱਚ 1,070,000 ਸੀ।[4] ਇਹ ਇੰਗਲੈਂਡ ਦਾ ਛੇਵਾਂ, ਸੰਯੁਕਤ ਬਾਦਸ਼ਾਹੀ ਦਾ ਅੱਠਵਾਂ ਅਤੇ ਦੱਖਣ-ਪੱਛਮੀ ਇੰਗਲੈਂਡ ਦਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ[5]
ਬਰਿਸਟਲ | |
---|---|
ਆਬਾਦੀ | |
• | 84.0% ਗੋਰੇ (77.9% ਗੋਰੇ ਬਰਤਾਨਵੀ) 5.5% ਏਸ਼ੀਆਈ 6.0% ਕਾਲੇ 3.6% ਮਿਸ਼ਰਤ ਨਸਲ 0.3% ਅਰਬ 0.6% ਹੋਰ |
ਸਮਾਂ ਖੇਤਰ | ਯੂਟੀਸੀ0 |
ਹਵਾਲੇ
ਸੋਧੋ- ↑ "2011 Census: Ethnicgroup, local authorities in England and Wales". Census 2011. Office for National Statistics. Retrieved 12 December 2012.
- ↑ "Historical Weather for Bristol, England, United Kingdom". Weatherbase. Canty & Associates. June 2011. Archived from the original on 25 ਦਸੰਬਰ 2018. Retrieved 3 August 2007.
- ↑ "Population estimates for UK, England and Wales, Scotland and Northern Ireland – current datasets". National Statistics Online. Office for National Statistics. Archived from the original (ZIP) on 29 ਜੂਨ 2011. Retrieved 27 June 2010.
{{cite web}}
: Unknown parameter|dead-url=
ignored (|url-status=
suggested) (help) - ↑ "Population and living conditions in Urban Audit cities, larger urban zone (LUZ) (tgs00080)". Eurostat. European Commission. Retrieved 18 June 2011.
- ↑ "Bristol Facts". University of the West of England. Retrieved 12 June 2011.