ਬਰਿਸਟੋਲ ਹਾਊਸ ਲਿਵਿੰਗਸਟੋਨ ਕਾਊਂਟੀ, ਨਿਊਯਾਰਕ ਵਿਚ ਲੀਮਾ ਵਿਖੇ ਸਥਿਤ ਇੱਕ ਇਤਿਹਾਸਕ ਘਰ ਹੈ। ਇਹ 1870 ਅਤੇ 1875 ਦੇ ਵਿਚਕਾਰ ਬਣਾਇਆ ਗਿਆ ਅਤੇ ਇਹ ਤਿੰਨ ਬੇ ਚੌੜਾ ਦੋ ਬੇ ਡੂੰਘਾ, ਇਟਾਲੀਨੀਏਟ ਸ਼ੈਲੀ ਫਰੇਮ ਦੋ ਮੰਜਲਾ ਮਕਾਨ ਹੈ। ਸਾਹਮਣੇ ਪਾਸੇ ਦੇ ਸਾਈਡ ਹਾਲ ਦੇ ਪੈਨਲਾਂ ਵਾਲੇ ਲੱਕੜ ਦੇ ਦਰਵਾਜ਼ਿਆਂ ਉਪਰ ਵੱਡੇ ਚੰਦੋਏ ਦਾ ਗਲਬਾ ਹੈ। [1]

ਬਰਿਸਟੋਲ ਹਾਊਸ
Bristol House.JPG
ਸਥਿਤੀ1950 ਲੇਕ ਏਵ, ਲੀਮਾ, ਨਿਊਯਾਰਕ
ਕੋਆਰਡੀਨੇਟ42°54′11″N 77°36′45″W / 42.90306°N 77.61250°W / 42.90306; -77.61250ਗੁਣਕ: 42°54′11″N 77°36′45″W / 42.90306°N 77.61250°W / 42.90306; -77.61250
ਖੇਤਰਫਲ1.2 ਏਕੜs (0.49 ha)
ਉਸਾਰੀ1870
ਆਰਕੀਟੈਕਚਰਲ ਸ਼ੈਲੀਇਟਾਲੀਨੀਏਟ
ਪ੍ਰਬੰਧਕ ਸਭਾPrivate
ਬਰਿਸਟੋਲ ਹਾਊਸ is located in Earth
ਬਰਿਸਟੋਲ ਹਾਊਸ
ਬਰਿਸਟੋਲ ਹਾਊਸ (Earth)

ਇਹ 1989 ਵਿਚ ਇਤਿਹਾਸਕ ਥਾਵਾਂ ਦੇ ਨੈਸ਼ਨਲ ਰਜਿਸਟਰ ਤੇ ਸੂਚੀਬੱਧ ਕੀਤਾ ਗਿਆ ਸੀ। [2]

ਹਵਾਲੇਸੋਧੋ