ਬਰੂ ਇੱਕ ਨਦੀਨ ਹੈ ਜਿਸਦੀਆਂ ਪੋਰੀਦਾਰ ਜੜ੍ਹਾਂ ਰੇਤਲੀਆਂ ਜਮੀਨਾਂ ਚ ਬੜੀਆਂ ਡੂੰਘੀਆਂ ਹੁੰਦੀਆਂ ਹਨ। ਜੜ੍ਹਾਂ ਦੀਆਂ ਅੱਖਾਂ ਵਿੱਚੋਂ ਇਹ ਗੰਨੇ ਵਾਂਗ ਫੁੱਟਦਾ ਰਹਿੰਦਾ ਹੈ। ਹੌਲੀ ਹੌਲੀ ਇਹ ਭਰਵਾਂ ਬੂਝਾ ਮਾਰ ਲੈਂਦਾ ਹੈ।[1]