ਬਰੂਵਾ ਬੀਚ ਬੰਗਾਲ ਦੀ ਖਾੜੀ ਦੇ ਪੂਰਬੀ ਤੱਟ 'ਤੇ ਪਲਾਸਾ ਤੋਂ[1] 27 ਕਿਲੋਮੀਟਰ (17 ਮੀਲ) ਦੀ ਦੂਰੀ 'ਤੇ ਇੱਕ ਪਿੰਡ ਬਰੂਵਾ ਵਿੱਚ ਹੈ। ਬਰੂਵਾ ਬੀਚ ਆਂਧਰਾ ਪ੍ਰਦੇਸ਼ ਦੇ ਸਭ ਤੋਂ ਪੁਰਾਣੇ ਬੀਚਾਂ ਵਿੱਚੋਂ ਇੱਕ ਹੈ। ਇਹ 1948 ਤੱਕ ਬੰਦਰਗਾਹ ਵਜੋਂ ਵਰਤਿਆ ਜਾਂਦਾ ਸੀ। ਬੀਚ ਉੱਤੇ ਇੱਕ ਯਾਦਗਾਰੀ ਥੰਮ੍ਹ ਹੈ ਜੋ ਇੱਕ ਮਾਲਵਾਹਕ ਜਹਾਜ਼ ਦੀ ਯਾਦ ਵਿੱਚ ਰੱਖਿਆ ਗਿਆ ਹੈ। ਇਹ ਜਹਾਜ਼ 1917 ਦੇ ਨੇੜੇ ਹੀ ਡੁੱਬ ਗਿਆ ਸੀ।[2] ਇਸਨੂੰ ਭਾਰਤ ਦਾ ਦੂਜਾ ਗੋਆ ਵੀ ਕਿਹਾ ਜਾਂਦਾ ਹੈ।

ਬਰੂਵਾ ਬੀਚ
ਬੀਚ
ਯਾਦਗਾਰੀ ਥੰਮ੍ਹ
ਯਾਦਗਾਰੀ ਥੰਮ੍ਹ
ਬਰੂਵਾ ਬੀਚ is located in ਆਂਧਰਾ ਪ੍ਰਦੇਸ਼
ਬਰੂਵਾ ਬੀਚ
ਬਰੂਵਾ ਬੀਚ
Coordinates: 18°52′54″N 84°35′47″E / 18.881531°N 84.596289°E / 18.881531; 84.596289
Locationਬਰੂਵਾ, ਸ਼੍ਰੀਕਾਕੁਲਮ ਜ਼ਿਲ੍ਹਾ, ਆਂਧਰਾ ਪ੍ਰਦੇਸ਼, ਭਾਰਤ

ਇਹ ਵੀ ਵੇਖੋ

ਸੋਧੋ

ਹਵਾਲੇ

ਸੋਧੋ
  1. "Baruva beach". goandhrapradesh. Archived from the original on 30 ਅਕਤੂਬਰ 2018. Retrieved 20 June 2016. And it is also called as Second Goa of india
  2. "history of the beach". aptourisamgovt. Retrieved 11 September 2014.