ਬਰੌਨੀ ਜੰਕਸ਼ਨ ਰੇਲਵੇ ਸਟੇਸ਼ਨ


ਬਰੌਨੀ ਜੰਕਸ਼ਨ ਰੇਲਵੇ ਸਟੇਸ਼ਨ ਭਾਰਤ ਦੇ ਬਿਹਾਰ ਰਾਜ ਦੇ ਬੇਗੂਸਰਾਏ ਜ਼ਿਲ੍ਹੇ ਦੇ ਬਰੌਨੀ ਸ਼ਹਿਰ ਵਿੱਚ ਸਥਿਤ ਹੈ। ਜਿਸਦਾ ਸਟੇਸ਼ਨ ਕੋਡ:(BJU) ਹੈ। ਪੂਰਬੀ ਮੱਧ ਰੇਲਵੇ ਦੇ ਸੋਨਾਪੁਰ ਡਿਵੀਜ਼ਨ ਵਿੱਚ ਆਉਂਦਾ ਰੇਲਵੇ ਸਟੇਸ਼ਨ ਹੈ। ਭਾਰਤੀ ਰੇਲਵੇ ਮੰਤਰਾਲੇ ਨੇ ਬਰੌਨੀ ਜੰਕਸ਼ਨ ਦੇ ਪਲੇਟਫਾਰਮ ਨੰਬਰ ਇੱਕ ਦਾ ਨਾਮ ਬਦਲ ਕੇ ਨਵਾਂ ਬਰੌਨੀ ਜੰਕਸ਼ਨ ਸਟੇਸ਼ਨ ਰੱਖਿਆ ਹੈ।

ਬਰੌਨੀ ਜੰਕਸ਼ਨ ਰੇਲਵੇ ਸਟੇਸ਼ਨ
Indian Railways station
ਆਮ ਜਾਣਕਾਰੀ
ਪਤਾਬਰੌਨੀ, ਬੇਗੁਸਰਾਏ ਜ਼ਿਲ੍ਹਾ, ਬਿਹਾਰ
 India
ਗੁਣਕ25°27′44″N 85°59′17″E / 25.46222°N 85.98806°E / 25.46222; 85.98806
ਉਚਾਈ48 metres (157 ft)
ਦੀ ਮਲਕੀਅਤIndian Railways
ਦੁਆਰਾ ਸੰਚਾਲਿਤEast Central Railways
ਲਾਈਨਾਂMokama–Barauni section
LuckeesaraiBarauni Section
Barauni–Katihar, Saharsa and Purnia sections
Barauni–Samastipur section
Barauni–Guwahati line
Barauni–Gorakhpur, Raxaul and Jainagar lines
Barauni–Samastipur–Muzaffarpur–Hajipur line
BarauniLakhisaraiHowrah line
BarauniMokamaPatna line
ਪਲੇਟਫਾਰਮ8
ਟ੍ਰੈਕ15
ਕਨੈਕਸ਼ਨHajipur Junction, Kiul Junction, Patna Junction , Katihar Junction , Samastipur Junction
ਉਸਾਰੀ
ਬਣਤਰ ਦੀ ਕਿਸਮStandard (on-ground station)
ਪਾਰਕਿੰਗਹਾਂ
ਹੋਰ ਜਾਣਕਾਰੀ
ਸਥਿਤੀਚਾਲੂ
ਸਟੇਸ਼ਨ ਕੋਡBJU
ਇਤਿਹਾਸ
ਉਦਘਾਟਨ1 ਮਈ 1883; 141 ਸਾਲ ਪਹਿਲਾਂ (1883-05-01)
ਬਿਜਲੀਕਰਨ2001–02[1]
ਪੁਰਾਣਾ ਨਾਮEast Indian Railway
ਸਥਾਨ
ਬਰੌਨੀ ਜੰਕਸ਼ਨ is located in ਬਿਹਾਰ
ਬਰੌਨੀ ਜੰਕਸ਼ਨ
ਬਰੌਨੀ ਜੰਕਸ਼ਨ
ਬਿਹਾਰ ਵਿੱਚ ਸਥਿਤੀ
ਬਰੌਨੀ ਜੰਕਸ਼ਨ is located in ਭਾਰਤ
ਬਰੌਨੀ ਜੰਕਸ਼ਨ
ਬਰੌਨੀ ਜੰਕਸ਼ਨ
ਬਰੌਨੀ ਜੰਕਸ਼ਨ (ਭਾਰਤ)

ਹਵਾਲੇ

ਸੋਧੋ
  1. https://indiarailinfo.com/arrivals/barauni-junction-bju/558
  2. https://www.makemytrip.com/railways/new-delhi-barauni-jn-bju-sf-fest-spl-04406-train.html
  1. "History of Electrification". information published by CORE (Central Organisation for Railway Electrification). CORE (Central Organisation for Railway Electrification). Retrieved 1 ਅਪਰੈਲ 2012.