ਬਲਜੀਤ ਕੌਰ ਤੁਲਸੀ

ਪੰਜਾਬੀ ਕਵੀ

ਬਲਜੀਤ ਕੌਰ ਤੁਲਸੀ (1915[1] - ?) ਇੱਕ ਪੰਜਾਬੀ ਕਵੀ ਅਤੇ ਲੇਖਕ ਸੀ।[2] ਅਨਾਦ ਫਾਊਂਡੇਸ਼ਨ[3] ਨੇ ਉਸ ਦੀ ਯਾਦ ਨੂੰ ਸਮਰਪਿਤ ਅਨਾਦ ਕਾਵਿ ਤਰੰਗ[4] ਕਵਿਤਾ ਦਾ ਤਿਉਹਾਰ ਅਤੇ ਅਨਾਦ ਕਾਵ ਸਨਮਾਨ 2008 ਵਿੱਚ ਅਰੰਭ ਕੀਤਾ। ਤੁਲਸੀ ਪਰਿਵਾਰ ਦੁਆਰਾ ਕਿਸੇ ਮਸ਼ਹੂਰ ਕਵੀ ਨੂੰ ਦਿੱਤੇ ਜਾਣ ਵਾਲੇ ਪੁਰਸਕਾਰ ਵਿੱਚ 2.25 ਲੱਖ ਰੁਪਏ ਦਾ ਨਕਦ ਇਨਾਮ ਸ਼ਾਮਲ ਹੈ।

ਪੁਸਤਕਾਂ

ਸੋਧੋ
  • ਆਸ਼ਾਵਾਦੀ ਆਦੇਸ
  • ਤ੍ਰਿਬੈਣੀ
  • ਤਿੰਨ ਵਾਰਾਂ
  • ਨੀਲ ਕੰਠ
  • ਨੀਲ ਕਮਲ
  • ਨੀਲਾਂਬਰ
  • ਪ੍ਰੇਮਾਜੁਲੀ
  • ਪਾਰਸ ਟੋਟੇ

ਹਵਾਲੇ

ਸੋਧੋ