ਬਲਦੂ ਰਾਜਸਥਾਨ, ਭਾਰਤ ਵਿੱਚ ਲਾਡਨੂੰ ਤਹਿਸੀਲ, ਨਾਗੌਰ ਜ਼ਿਲ੍ਹੇ ਵਿੱਚਇੱਕ ਪਿੰਡ ਹੈ। ਇਸਦੀ ਆਬਾਦੀ 6540 ਹੈ, ਜਿਸ ਵਿੱਚ ਲਗਭਗ 1400 ਪਰਿਵਾਰ ਵਸਦੇ ਹਨ।

ਲਾਡਨੂੰ ਤਹਿਸੀਲ ਵਿੱਚ ਬਲਦੂ ਦਾ ਬਹੁਤ ਮਹੱਤਵ ਹੈ, ਇਹ ਲਾਡਨੂੰ ਦੀ ਆਬਾਦੀ ਦੇ ਹਿਸਾਬ ਨਾਲ ਸਭ ਤੋਂ ਵੱਡੇ ਪਿੰਡਾਂ ਵਿੱਚੋਂ ਇੱਕ ਹੈ।

ਹਵਾਲੇ ਸੋਧੋ