ਬਲਬਾਸੌਰ
ਬਲਬਾਸੌਰ ਇੱਕ ਪੋਕੀਮੌਨ ਹੈ। ਇਸਦਾ ਜਪਾਨੀ ਨਾਂ ਫੁਸ਼ਿਗਡੇਨ ਹੈ। ਇਸਦੀ ਰਚਨਾ ਕੈੱਨ ਸੁਗੀਮੋਰੀ ਦੁਆਰਾ ਕੀਤੀ ਗਈ ਹੈ। ਇਹ ਡੱਡੂ ਪ੍ਰਜਾਤੀ ਨਾਲ ਸਬੰਧਿਤ ਹੈ। ਇਸਦਾ ਰੰਗ ਹਰਾ-ਮੇਂਹਦੀ ਹੁੰਦਾ ਹੈ। ਇਸ ਦੀ ਪਿੱਠ ਉੱਪਰ ਪਿਆਜ਼ ਵਰਗਾ ਹਿੱਸਾ ਹੁੰਦਾ ਹੈ। ਇਸਦਾ ਇਹ ਨਾਂ ਅੰਗਰੇਜ਼ੀ ਦੇ ਦੋ ਸ਼ਬਦਾਂ- ਬੱਲਬ ਅਤੇ ਡਾਈਨਾਸੌਰ ਦਾ ਸੁਮੇਲ ਹੈ। ਇਸਦਾ ਵਿਕਸਿਤ ਰੂਪ ਆਈਵਾਸੌਰ ਅਤੇ ਇਸ ਤੋਂ ਅੱਗੇ ਵੀਨੂਸੌਰ ਹੈ।
ਧਾਰਨਾ ਅਤੇ ਡਿਜ਼ਾਇਨ
ਸੋਧੋਦਿੱਖ
ਸੋਧੋਬਲਬਾਸੌਰ(ਬੀਜ ਪੋਕੀਮੌਨ) | |
---|---|
ਵਿਕਾਸ: ਬਲਬਾਸੌਰ → ਇਵੀਸੌਰ → ਵੀਨੂਸੌਰ | |
ਐਚ.ਪੀ: 40 | ਗਤੀ: 45 |
ਲੰਬਾਈ: 0.7 ਮੀਃ | ਕੁੱਲ ਕਮਜ਼ੋਰੀ:24 |
ਭਾਰ: 6.9 ਕਿਃ ਗ੍ਰਾਃ | ਕੁੱਲ ਹਾਨੀਆਂ: 24 |
ਹਮਲੇ: 49 | ਕੁੱਲ ਲਾਭ:12 |
ਬਚਾਅ: 49 | ਕੁੱਲ ਪ੍ਰਤੀਰੋਧ: 24 |
#: 001 | ਕਿਸਮ: ਘਾਹ, ਜ਼ਹਿਰੀਲਾ |
ਹਮਲੇ: ਟੈਕਲ, ਗ੍ਰੋਲ, ਲੀਚ ਸੀਡ, ਤੇਜ਼ਧਾਰ ਪੱਤੇ, ਆਦਿ। |