ਬਲਵਿੰਦਰ ਸਿੰਘ ਸੰਧੂ
ਪੰਜਾਬੀ ਕਵੀ
ਬਲਵਿੰਦਰ ਸੰਧੂ (ਜਨਮ 22 ਫ਼ਰਵਰੀ 1962) ਇੱਕ ਪੰਜਾਬੀ ਕਵੀ ਹੈ।
ਬਲਵਿੰਦਰ ਸਿੰਘ ਸੰਧੂ |
---|
ਬਲਵਿੰਦਰ ਸਿੰਘ ਸੰਧੂ ਦਾ ਜਨਮ 22 ਫ਼ਰਵਰੀ 1962 ਨੂੰ ਪਿੰਡ ਵਰਿਆ ਜ਼ਿਲ੍ਹਾ ਫਿਰੋਜਪੁਰ ਵਿਖੇ ਪਿਤਾ ਚੜਤ ਸਿੰਘ ਅਤੇ ਮਾਤਾ ਹਰਨਾਮ ਕੌਰ ਦੇ ਘਰ ਹੋਇਆ ਸੀ।[1]
ਕਾਵਿ-ਸੰਗ੍ਰਹਿ
ਸੋਧੋ- ਇਕ ਅਧੂਰਾ ਗੀਤ
- ਕੋਮਲ ਸਿੰਘ ਆਖਦਾ ਹੈ
- ਘਾੜਤਿ
- ਮੈਂ ਵੀ ਆਦਿ ਜੁਗਾਦਿ
- ਮਧੂਕਰੀ
ਹਵਾਲੇ
ਸੋਧੋ- ↑ "ਪੁਰਾਲੇਖ ਕੀਤੀ ਕਾਪੀ". Archived from the original on 2016-03-06. Retrieved 2015-10-15.
{{cite web}}
: Unknown parameter|dead-url=
ignored (|url-status=
suggested) (help)