ਬਲਵੀਰ ਕੌਰ ਰੀਹਲ ਪੰਜਾਬੀ ਕਹਾਣੀਕਾਰ ਹੈ।

ਲਿਖਤਾਂ ਸੋਧੋ

  • ਦੋ ਕਦਮ (ਮਿੰਨੀ ਕਹਾਣੀ-ਸੰਗ੍ਰਹਿ, 2004)
  • ਮੈਂ ਗੌਤਮ ਨਹੀਂ ਹਾਂ (ਕਹਾਣੀ ਸੰਗ੍ਰਹਿ)
  • ਕਮਰਾ ਨੰਬਰ 302 (ਕਹਾਣੀ ਸੰਗ੍ਰਹਿ)
  • ਧੀਆਂ ਮਰਜਾਣੀਆਂ (ਸੰਪਾਦਨ)
  • ਪ੍ਰਦੇਸੀ ਪੁੱਤ ਪੰਜਾਬ (ਸੰਪਾਦਨ)
  • ਰਾਵਣ (ਬਾਲ ਨਾਵਲ)
  • ਮੁੱਛਾਂ ਦੀ ਕਹਾਣੀ (ਬਾਲ ਨਾਵਲ)
  • ਵਿਛੜ ਗਿਆ ਭਰਾਵੋ ਮੇਲਾ (ਲੇਖ-ਸੰਗ੍ਰਹਿ)