ਬਲਾਕ ਕੁਝ ਦੱਖਣੀ ਏਸ਼ੀਆਈ ਦੇਸ਼ਾਂ ਵਿੱਚ ਪ੍ਰਬੰਧਕੀ ਵੰਡ ਵਿੱਚ ਇੱਕ ਇਕਾਈ ਹੈ। ਜ਼ਿਲ੍ਹਿਆਂ ਨੂੰ ਪ੍ਰਬੰਧ ਵਾਸਤੇ ਅੱਗੋਂ ਬਲਾਕਾਂ ਵਿੱਚ ਵੰਡ ਲਿਆ ਜਾਂਦਾ ਹੈ।