ਬਲੂਮਫੋਂਟੈਨ
ਬਲੂਮਫੋਂਟੈਨ (/[invalid input: 'icon']ˈblʊmfɒnteɪn/, ਅਫ਼ਰੀਕਾਂਸ ਉਚਾਰਨ: [ˈblum.fɔn.ˌtɛi̯n]; ਡੱਚ ਭਾਸ਼ਾ ਵਿੱਚ "ਫੁੱਲਾਂ ਦਾ ਚਸ਼ਮਾ") ਦੱਖਣੀ ਅਫਰੀਕਾ ਦਾ ਫ਼੍ਰੀ ਸਟੈਟ ਸੂਬਾ ਦੀ ਰਾਜਧਾਨੀ ਹੈ ਅਤੇ ਦੱਖਣੀ ਅਫਰੀਕਾ ਦੀ ਨਿਆਇਕ ਰਾਜਧਾਨੀ ਹੈ।
ਬਲੂਮਫੋਂਟੈਨ | |
---|---|
ਨਕਸ਼ਾ | ਨਿਸ਼ਾਨ |
ਝੰਡਾ | |
ਦੇਸ਼ | ਦੱਖਣੀ ਅਫ਼ਰੀਕਾ |
ਸੂਬਾ | ਫ਼੍ਰੀ ਸਟੇਟ |
ਸਥਿਤੀ | 29°7′11″S 26°13′30″E |
ਸਥਾਪਤ | 1846 |
ਖੇਤਰਫਲ: | |
- ਕੁੱਲ | 46 55 ਕਿ ਮੀ² |
ਉੱਚਾਈ | 1 395 ਮੀਟਰ |
ਅਬਾਦੀ: | |
- ਕੁੱਲ (2007) | 369 568 |
- ਅਬਾਦੀ ਘਣਤਾ | 7939/ਕਿ ਮੀ² |
ਟਾਈਮ ਜ਼ੋਨ | SAST / UTC +2 |
ਮੇਅਰ | ਗੁਏਨ ਰਾਮੋਕਗੋਪਾ |
ਸਰਕਾਰੀ ਵੈੱਬਸਾਈਟ | bloemfontein.co.za Archived 2017-11-29 at the Wayback Machine. |
ਸਾਹਿਤ ਵਿੱਚ ਬਲੂਮਫੋਂਟੈਨ "ਗੁਲਾਬਾਂ ਦਾ ਸ਼ਹਿਰ" ਕਿਹਾ ਜਾਂਦਾ ਹੈ ਕਿਉਂਕਿ ਬਲੂਮਫੋਂਟੈਨ ਵਿੱਚ ਬਹੁਤ ਸਾਰੇ ਗੁਲਾਬ ਹਨ।[1][2] ਸੋਥੋ ਭਾਸ਼ਾ ਵਿੱਚ ਇਹ ਸ਼ਹਿਰ ਦਾ ਨਾਮ Mangaung (ਮਤਲਬ: "ਚੀਤੇ ਦਾ ਸਥਾਨ") ਹੈ ਕਿਉਂਕਿ ਸਾਲ 2000 ਤੋਂ ਇਹ ਸ਼ਹਿਰ Mangaung Local Municipality ਦਾ ਹਿੱਸਾ ਹੈ।
ਹਵਾਲੇ
ਸੋਧੋ- ↑ Bloemfontein: Did you know? Archived 2008-03-08 at the Wayback Machine.
- ↑ Bloemfontein: General Information Archived 2008-12-08 at the Wayback Machine.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |