ਬਲੈਕ ਲੰਚ ਟੇਬਲ (ਬੀਐਲਟੀ) ਇੱਕ ਮੌਖਿਕ-ਇਤਿਹਾਸ ਦਾ ਪੁਰਾਲੇਖ ਪ੍ਰਾਜੈਕਟ ਹੈ ਜੋ ਸਿਆਫਾਮ ਕਲਾਕਾਰਾਂ ਦੇ ਜੀਵਨ ਅਤੇ ਕਾਰਜਾਂ ਤੇ ਕੇਂਦ੍ਰਿਤ ਹੈ। ਬਲੈਕ ਲੰਚ ਟੇਬਲ ਦੇ ਕੰਮ ਵਿਚ ਓਰਲ ਆਰਕਾਈਵਿੰਗ, ਸੈਲੂਨ, ਪੀਅਰ ਟੀਚਿੰਗ ਵਰਕਸ਼ਾਪਾਂ, ਮੀਟਅਪਸ ਅਤੇ ਵਿਕੀਪੀਡੀਆ ਐਡਿਟ-ਆ-ਥਾਨ ਸ਼ਾਮਿਲ ਹਨ। [1] ਬੀ.ਐਲ.ਟੀ ਲਿਖਤ, ਰਿਕਾਰਡਿੰਗ ਅਤੇ ਸੰਮਲਿਤ ਕਲਾ ਇਤਿਹਾਸ ਨੂੰ ਉਤਸ਼ਾਹਤ ਕਰਨ ਬਾਰੇ ਸੰਵਾਦਾਂ ਵਿੱਚ ਸ਼ਾਮਿਲ ਹੋਣ ਲਈ ਲੋਕਾਂ ਨੂੰ ਇੱਕਠੇ ਕਰਦਾ ਹੈ।[2] [3] [4] ਬਲੈਕ ਲੰਚ ਟੇਬਲ ਪ੍ਰਾਜੈਕਟ ਦਾ ਇੱਕ ਉਦੇਸ਼ ਅਫ਼ਰੀਕਾ ਦੇ ਅਮਰੀਕੀ ਕਲਾਕਾਰਾਂ ਬਾਰੇ ਵਿਕੀਪੀਡੀਆ ਲੇਖਾਂ ਨੂੰ ਉਤਸ਼ਾਹਤ ਕਰਕੇ ਵਿਕੀਪੀਡੀਆ ਉੱਤੇ ਨਸਲੀ ਅਤੇ ਲਿੰਗ ਪੱਖਪਾਤ ਨੂੰ ਸੰਬੋਧਿਤ ਕਰਨਾ ਹੈ।[5][6][7]

ਇਤਿਹਾਸ

ਸੋਧੋ

ਕਲਾਕਾਰ ਜੀਨਾ ਵੈਲਨਟਾਈਨ ਅਤੇ ਹੀਥਰ ਹਾਰਟ ਨੇ 2005 ਵਿਚ ਸਕੌਹੇਗਨ ਸਕੂਲ ਆਫ਼ ਪੇਂਟਿੰਗ ਐਂਡ ਸਕਲਪਚਰ ਕਲਾਕਾਰ ਰੈਜ਼ੀਡੈਂਸੀ ਵਿਖੇ ਇਕ ਸਮਾਗਮ ਦੇ ਨਾਲ ਬਲੈਕ ਲੰਚ ਟੇਬਲ ਦੀ ਸਥਾਪਨਾ ਕੀਤੀ।[8][9][2]

ਸਮਾਗਮ

ਸੋਧੋ

ਐਡਿਟ-ਆ-ਥਾਨ

ਸੋਧੋ

ਬਲੈਕ ਲੰਚ ਟੇਬਲ ਨੇ ਬੋਸਟਨ ਯੂਨੀਵਰਸਿਟੀ, ਰੁੱਟਜਰਜ਼, ਦ ਨਿਊ ਸਕੂਲ, ਬ੍ਰਿਕ ਅਤੇ ਕਈ ਹੋਰਾਂ ਸਮੇਤ ਅਨੇਕਾਂ ਸੰਸਥਾਵਾਂ ਵਿਚ ਐਡਿਟ-ਆ-ਥਾਨ ਦੀ ਮੇਜ਼ਬਾਨੀ ਕੀਤੀ ਹੈ।[3][9][7] 2020 ਤੱਕ ਬੀ.ਐਲ.ਟੀ. ਸੰਗਠਨ ਨੇ ਛੇ ਦੇਸ਼ਾਂ ਵਿੱਚ 72 ਵਿਕੀਪੀਡੀਆ ਇਵੈਂਟਾਂ ਦੀ ਮੇਜ਼ਬਾਨੀ ਕੀਤੀ, 385 ਨਵੇਂ ਲੇਖ ਬਣਾਏ ਅਤੇ 727 ਨਵੇਂ ਚਿੱਤਰ ਅਪਲੋਡ ਕੀਤੇ ਹਨ।[10]

ਹਵਾਲੇ

ਸੋਧੋ
  1. "Three Questions with The Black Lunch Table". DLF (in ਅੰਗਰੇਜ਼ੀ (ਅਮਰੀਕੀ)). 2018-01-15. Retrieved 2020-07-13.
  2. 2.0 2.1 "The Black Lunch Table". Creative Capital (in ਅੰਗਰੇਜ਼ੀ). Retrieved 2020-07-12.
  3. 3.0 3.1 "Black Artists Speak & Black Lunch Tables with Artists Heather Hart and Jina Valentine » Arts Initiative | Boston University". www.bu.edu. Retrieved 2020-07-12.
  4. "Black Lunch Table | Art21 Magazine". magazine.art21.org. Retrieved 2020-07-12.
  5. York, The New School66 West 12th StreetNew; Ny 10011. "Black Lunch Table, Artists' Table". Black Lunch Table, Artists' Table. Archived from the original on 2020-07-14. Retrieved 2020-07-12. {{cite web}}: Unknown parameter |dead-url= ignored (|url-status= suggested) (help)CS1 maint: numeric names: authors list (link)
  6. "The Black Lunch Table - engaging communities through candid conversations". Bubblegum Club (in ਅੰਗਰੇਜ਼ੀ). 2018-08-13. Retrieved 2020-07-12.
  7. 7.0 7.1 aclark (2016-10-24). "The Black Lunch Table Wikipedia Edit-a-thon". BRIC (in ਅੰਗਰੇਜ਼ੀ). Retrieved 2020-07-12.
  8. "Wikipedia-a-thon | Black Lunch Table". Project Row Houses (in ਅੰਗਰੇਜ਼ੀ (ਅਮਰੀਕੀ)). Archived from the original on 2020-07-14. Retrieved 2020-07-12. {{cite web}}: Unknown parameter |dead-url= ignored (|url-status= suggested) (help)
  9. 9.0 9.1 "Black Lunch Table Wikipedia Edit-A-Thon | Rutgers University Libraries". www.libraries.rutgers.edu. Archived from the original on 2020-07-12. Retrieved 2020-07-12. {{cite web}}: Unknown parameter |dead-url= ignored (|url-status= suggested) (help) ਹਵਾਲੇ ਵਿੱਚ ਗ਼ਲਤੀ:Invalid <ref> tag; name ":1" defined multiple times with different content
  10. "Good Work: Black Lunch Table — Don't Take Pictures". Don't Take Pictures (in ਅੰਗਰੇਜ਼ੀ (ਅਮਰੀਕੀ)). Retrieved 2020-07-12.

ਬਾਹਰੀ ਲਿੰਕ

ਸੋਧੋ
  • ਵਿਕੀਪੀਡੀਆ: ਮੀਟਅਪ ਪੇਜ - ਬਲੈਕ ਲੰਚ ਟੇਬਲ