ਬਲੋਚ‌ਆਬਾਦ 2020 ਦੀ ਪਾਕਿਸਤਾਨੀ ਬਲੋਚੀ-ਭਾਸ਼ਾ ਦੀ ਡਰਾਮਾ ਫ਼ਿਲਮ ਹੈ ਜਿਸ ਦਾ ਨਿਰਦੇਸ਼ਨ ਸ਼ਾਕਰ ਸ਼ਾਦ ਦੁਆਰਾ ਕੀਤਾ ਗਿਆ ਹੈ। ਇਹ ਫ਼ਿਲਮ ਬਲੋਚਿਸਤਾਨ ਵਿੱਚ ਔਰਤ ਸਿੱਖਿਆ ਦੀ ਸਥਿਤੀ ਨੂੰ ਦਰਸ਼ਾਉਂਦੀ ਹੈ।[1][2]

ਬਲੋਚ‌ਆਬਾਦ
Lua error in package.lua at line 80: module 'Module:Lang/data/iana scripts' not found.بلوچ‌آباد
ਨਿਰਦੇਸ਼ਕਸ਼ਾਕਰ ਸ਼ਾਦ
ਸਿਨੇਮਾਕਾਰਅਹਿਸਾਨ ਸ਼ਾਹ
ਸੰਪਾਦਕ
  • ਅਜ਼ੀਮ ਚਰਨੀਆ
  • ਉਬੈਦ ਸਹਿਤੋ
ਪ੍ਰੋਡਕਸ਼ਨ
ਕੰਪਨੀ
ਸ਼ਾਨਤੁਲ ਫ਼ਿਲਮਜ਼
ਰਿਲੀਜ਼ ਮਿਤੀ
  • 30 ਜਨਵਰੀ 2020 (2020-01-30) (ਪਾਕਿਸਤਾਨ)
ਮਿਆਦ
85 ਮਿੰਟ
ਦੇਸ਼ਪਾਕਿਸਤਾਨ
ਭਾਸ਼ਾਬਲੋਚੀ

ਹਵਾਲੇ

ਸੋਧੋ
  1. ਬਲੋਚ, ਨਾਦਿਲ (26 January 2020). "'Balochabad' and female education" [ਬਲੋਚ‌ਆਬਾਦ ਅਤੇ ਔਰਤ ਸਿੱਖਿਆ]. ਡੇਲੀ ਟਾਈਮਜ਼ (ਪਾਕਿਸਤਾਨ) (in ਅੰਗਰੇਜ਼ੀ). Archived from the original on 7 ਫ਼ਰਵਰੀ 2023. Retrieved 19 ਸਤੰਬਰ 2023.
  2. ਮੌਲਾ ਬਖ਼ਸ਼, ਪਰਵੇਜ਼ (25 June 2020). "Women's education and early marriages" [ਔਰਤਾਂ ਦੀ ਸਿੱਖਿਆ ਅਤੇ ਛੇਤੀ ਵਿਆਹ]. ਦ ਨੇਸ਼ਨ (ਪਾਕਿਸਤਾਨ) (in ਅੰਗਰੇਜ਼ੀ). ਕਰਾਚੀ. Retrieved 19 September 2023.