ਬਸਵ
12 ਵੀਂ ਸਦੀ ਦੇ ਹਿੰਦੂ ਦਾਰਸ਼ਨਿਕ
ਬਸਾਵਾ (ਕਨਾਡਾ: ಬಸವ) ਉਹ ਭਗਤੀ ਭੰਡਾਰੀ ਬਸਾਵਾਨਾ ਦੇ ਨਾਲ ਵੀ ਜਾਣਿਆ ਜਾਂਦਾ ਹੈ (ਕਨਾਡਾ: ಭಕ್ತಿ ಭಂಡಾರಿ ಬಸವಣ್ಣ ) ਜਾਂ ਬਸਵੇਸ਼ਵਰ ਦਾ ਇੱਕ ਭਾਰਤੀ ਫ਼ਿਲਾਸਫ਼ਰ, ਸਿਆਸਤਦਾਨ, ਕਨਾਡਾ ਕਵੀ ਅਤੇ ਸਮਾਜ ਸੁਧਾਰਕ ਸੀ। ਬਸਾਵਾ ਜਾਤ ਪ੍ਰਣਾਲੀ ਦੇ ਖਿਲਾਫ਼ ਲੜਿਆ ਜਿਹੜੀ ਕੀ ਹਿੰਦੂ ਧਰਮ ਭੇਦਭਾਵ ਅਤੇ ਛੂਤਛਾਤ ਦਾ ਮੁੱਖ ਹੈ। ਉਸਨੇ ਆਪਣੀ ਕਵਿਤਾ, ਜਿਹਨਾਂ ਨੂੰ ਵਚਨ ਵੀ ਕਿਹਾ ਜਾਂਦਾ ਹੈ, ਰਾਹੀਂ ਸਮਾਜ ਵਿੱਚ ਚਾਨਣਾ ਫੈਲਾਇਆ। ਬਸਾਵਾ ਨੇ ਇਸ਼ਟਲਿੰਗ ਨੂੰ ਸਮਾਜ ਵਿੱਚ ਸਮਾਨਤਾ ਫੈਲਾਉਣ ਲਈ ਵਰਤਿਆ। ਬਸਾਵਾ ਨੇ ਰੂੜ੍ਹੀਵਾਦ, ਜਾਤੀਵਾਦ ਤੇ ਪੁਰਸ਼ ਪ੍ਰਧਾਨ ਸਮਾਜ ਖ਼ਿਲਾਫ਼ ਬੁਲੰਦ ਆਵਾਜ਼ ਉਠਾਈ। ਇਨ੍ਹਾ ਨੇ ‘ਵਚਨ ਸਾਹਿਤ’ ਨਾਲ 1300 ਤੋਂ ਵੱਧ ਵਚਨਾਂ ਦਾ ਪ੍ਰਗਟਾਵਾ ਵੀ ਕੀਤਾ।
ਬਸਾਵਾ | |
---|---|
ਨਿੱਜੀ | |
ਜਨਮ | 1134 CE ਬਾਸਾਵਨਾ ਬਾਗੇਵਾੜੀ, ਬੀਜਾਪੁਰ ਜਿਲ੍ਹਾ, ਕਰਨਾਟਕ, ਭਾਰਤ |
ਮਰਗ | 1196 CE ਕੁਡਾਲਾਸੰਗਮਾ, ਕਰਨਾਟਕ, ਭਾਰਤ |
ਸੰਸਥਾ | |
ਦਰਸ਼ਨ | ਲਿੰਗਾਯਾਤ ਧਰਮ, ਮਾਨਵਵਾਦ, ਇੱਕ ਈਸ਼ਵਰਵਾਦ, ਸਮਾਨਤਾ |
Senior posting | |
ਗੁਰੂ | ਲਿੰਗਾਯਾਤ ਧਰਮ |
ਰਹੱਸਵਾਦ |
ਇਹ ਬਾਰ੍ਹਵੀ ਸਦੀ ਵਿਚ ਤਰਕਸ਼ੀਲ ਅਤੇ ਪ੍ਰਗਤੀਸ਼ੀਲ ਸਮਾਜਿਕ ਵਿਚਾਰ ਸਨ। ਬਸਾਵਾ ਨੂੰ ਆਧੁਨਿਕ ਲੋਕਤੰਤਰ ਦੇ ਸੰਸਥਾਪਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਮੁਢਲਾ ਜੀਵਨ
ਸੋਧੋਹਵਾਲੇ
ਸੋਧੋਬਾਹਰੀ ਲਿੰਕ
ਸੋਧੋਵਿਕੀਕੁਓਟ ਬਸਵ ਨਾਲ ਸਬੰਧਤ ਕੁਓਟੇਸ਼ਨਾਂ ਰੱਖਦਾ ਹੈ।
ਵਿਕੀਮੀਡੀਆ ਕਾਮਨਜ਼ ਉੱਤੇ Basava ਨਾਲ ਸਬੰਧਤ ਮੀਡੀਆ ਹੈ।
- "Veerashaiva Lingayat/Telugu" Archived 2015-10-11 at the Wayback Machine.
- Lingayat Religion
- Shivabhakti Archived 2015-09-15 at the Wayback Machine.
- Basavanna Archived 2015-05-07 at the Wayback Machine.
- Basava: The Great Socio-Religious Reformer
- Artists Archived 2010-08-08 at the Wayback Machine.
- Path of Guru Basava Archived 2016-03-05 at the Wayback Machine.
- Guru Basav information in marathi Archived 2014-12-16 at the Wayback Machine.
- 500+ Basavanna Vachanagalu Android app