ਬਸੰਤ ਕੁਮਾਰ ਰਤਨ
ਬਸੰਤ ਕੁਮਾਰ ਰਤਨ (1937-2018) ਇੱਕ ਪੰਜਾਬੀ ਨਾਵਲਕਾਰ ਸੀ।
ਬਸੰਤ ਕੁਮਾਰ ਦਾ ਜਨਮ ਫਰਵਰੀ 1937 ਵਿੱਚ ਬਠਿੰਡੇ ਹੋਇਆ ਸੀ। ਨਾਨਕਿਆਂ ਨੇ ਇਸਦਾ ਨਾਂ ਸੋਮ ਦੱਤ ਰੱਖਿਆ ਸੀ ਪਰ ਉਸਦੇ ਪਿਤਾ ਪੰਡਿਤ ਅਮਰ ਨਾਥ ਰਤਨ ਨੇ ਉਸ ਦਾ ਨਾਂ ਬਦਲ ਕੇ ਬਸੰਤ ਕਰ ਦਿੱਤਾ ਕਿਉਂਕਿ ਉਸ ਦਿਨ ਬਸੰਤ ਪੰਚਮੀਂ ਦਾ ਤਿਉਹਾਰ ਸੀ।[1]
ਰਚਨਾਵਾਂ
ਸੋਧੋਨਾਵਲ
ਸੋਧੋ- ਬਿਸ਼ਨੀ
- ਸੂਫ਼ ਦਾ ਘੱਗਰਾ
- ਸੱਤ ਵਿੱਢਾ ਖੂਹ
- ਰਾਤ ਦਾ ਕਿਨਾਰਾ
- ਨਿੱਕੀ ਝਨਾ
ਸਵੈ ਜੀਵਨੀ
ਸੋਧੋ- ਕਾਫ਼ਿਰ
ਕਾਵਿ-ਸੰਗ੍ਰਹਿ
ਸੋਧੋ- ਅਸ਼ਟਮੀ