ਬਹਾਦਰ ਸ਼ਾਹ ਗੁਜਰਾਤੀ
ਸੁਲਤਾਨ ਕੁਤਬੁੱਦੀਨ ਬਹਾਦਰ ਸ਼ਾਹ, ਜਿਸਦੀ ਹਕੂਮਤ 1526-1535 ਅਤੇ 1536-1537 ਵਿਚਕਾਰ ਸੀ, ਭਾਰਤ ਦੇ ਪਿਛੇਤਰੇ ਮੱਧ-ਕਾਲ ਦੀ ਗੁਜਰਾਤ ਸਲਤਨਤ ਦਾ ਇੱਕ ਸੁਲਤਾਨ ਸੀ।[1]
ਹਵਾਲੇ
ਸੋਧੋ- ↑ Farhat Hasan, State and locality in Mughal India: power relations in western India, c. 1572-1730Volume 61 of University of Cambridge oriental publications, Cambridge University Press, 2004, ISBN 978-0-521-84119-1,
... Bahadur Shah was the son of Muzaffar Shah (1511-26), an important ruler of the Gujarat Sultanate ... In 1526, when Bahadur Shah formally ascended the throne of Gujarat ...