ਬਿਹਤਰੀਨ ਵਿਦੇਸ਼ੀ ਭਾਸ਼ਾ ਫ਼ਿਲਮ ਲਈ ਅਕਾਦਮੀ ਇਨਾਮ
(ਬਹਿਤਰੀਨ ਵਿਦੇਸ਼ੀ ਭਾਸ਼ਾ ਫਿਲਮ ਲਈ ਅਕਾਦਮੀ ਪੁਰਸਕਾਰ ਤੋਂ ਮੋੜਿਆ ਗਿਆ)
ਬਹਿਤਰੀਨ ਵਿਦੇਸ਼ੀ ਭਾਸ਼ਾ ਫਿਲਮ ਲਈ ਅਕਾਦਮੀ ਇਨਾਮ ਅਕਾਦਮੀ ਇਨਾਮ ਔਸਕਰ ਇਨਾਮਾ ਵਿੱਚੋਂ ਇੱਕ ਇਨਾਮ ਹੈ। ਇਹ ਅਮਰੀਕਾ ਤੋਂ ਬਾਹਰ ਅਤੇ ਗੈਰ-ਅੰਗਰੇਜ਼ੀ ਭਾਸ਼ਾ ਵਿੱਚ ਬਣੀਆਂ ਫਿਲਮਾਂ ਨੂੰ ਦਿੱਤਾ ਜਾਂਦਾ ਹੈ।
ਬਹਿਤਰੀਨ ਵਿਦੇਸ਼ੀ ਭਾਸ਼ਾ ਫਿਲਮ ਲਈ ਅਕਾਦਮੀ ਇਨਾਮ | |
---|---|
Description | ਸੰਸਾਰ ਸਿਨੇਮਾ ਵਿੱਚ ਬਿਹਤਰੀਨ ਕੰਮ |
ਟਿਕਾਣਾ | ਲਾਸ ਐਂਜਲਸ |
ਦੇਸ਼ | ਸੰਯੁਕਤ ਰਾਜ |
ਵੱਲੋਂ ਪੇਸ਼ ਕੀਤਾ | ਅਕੈਡਮੀ ਆਫ਼ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਿਜ਼ |
ਪਹਿਲੀ ਵਾਰ | 1956 |
ਮੌਜੂਦਾ ਜੇਤੂ | ਮਿਛੈਲ ਹਾਨੇਕੇ ਆਮੋਰ (ਆਸਟਰੀਆ, 2012) |
ਵੈੱਬਸਾਈਟ | http://www.oscars.org/ |
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |