ਬਹਿਰਾਮ

ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ

ਬਹਿਰਾਮ ਨੂੰ ਦੁਆਬੇ ਦਾ ਦਿਲ ਕਿਹਾ ਜਾਂਦਾ ਹੈ। ਭਾਰਤੀ ਸੰਵਿਧਾਨ ਦੇ ਨਿਰਮਾਤ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਆਦਮਕੱਦ ਬੁੱਤ ਵੀ ਸਥਾਪਤ ਕੀਤਾ ਗਿਆ ਹੈ। ਪਿੰਡ ਦੀ ਆਬਾਦੀ ਦਸ ਹਜ਼ਾਰ ਤੋਂ ਵੱਧ ਹੈ।

ਬਹਿਰਾਮ
ਦੇਸ਼ India
ਰਾਜਪੰਜਾਬ
ਜ਼ਿਲ੍ਹਾਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਪਿਨ
144628 [1]
ਜਿਲ੍ਹਾ ਡਾਕਖਾਨਾ ਪਿੰਨ ਕੋਡ ਖੇਤਰ ਨਜਦੀਕ ਥਾਣਾ
ਸ਼ਹੀਦ ਭਗਤ ਸਿੰਘ ਨਬਰ ਬੰਗਾ 144504 ਬਹਿਰਾਮ

ਪਿੰਡ ਬਾਰੇ ਜਾਣਕਾਰੀ ਸੋਧੋ

ਆਬਾਦੀ ਸੰਬੰਧੀ ਅੰਕੜੇ ਸੋਧੋ

ਵਿਸ਼ਾ[2] ਕੁੱਲ ਮਰਦ ਔਰਤਾਂ
ਘਰਾਂ ਦੀ ਗਿਣਤੀ 832
ਆਬਾਦੀ 3,816 1,942 1,874
ਬੱਚੇ (0-6) 135 78 57
ਅਨੁਸੂਚਿਤ ਜਾਤੀ 2,479 1243 1236
ਪਿਛੜੇ ਕਵੀਲੇ 0 0 0
ਸਾਖਰਤਾ 78.92 % 85.02 % 72.65 %
ਕੁਲ ਕਾਮੇ 1,171 1060 111
ਮੁੱਖ ਕਾਮੇ 1,131 103,808 0
ਦਰਮਿਆਨੇ ਕਮਕਾਜੀ ਲੋਕ 40 30 10

ਪਿੰਡ ਵਿੱਚ ਆਰਥਿਕ ਸਥਿਤੀ ਸੋਧੋ

ਪਿੰਡ ਵਿੱਚ ਮੁੱਖ ਥਾਵਾਂ ਸੋਧੋ

ਰੇਲਵੇ ਸਟੇਸ਼ਨ, ਜਰਨੈਲੀ ਸੜਕ ਮੁਹਾਲੀ-ਫਗਵਾੜਾ ਵੀ ਇਸ ਖੇਤਰ ਨੂੰ ਵੱਡੇ ਸ਼ਹਿਰਾਂ ਨਾਲ ਜੋੜਦੀ ਹੈ। ਬਹੁਮੰਤਵੀ ਕਾਲਜ, ਖੇਡ ਸਟੇਡੀਅਮ, ਲਾਇਬਰੇਰੀ ਹੈ।

ਧਾਰਮਿਕ ਥਾਵਾਂ ਸੋਧੋ

ਇਤਿਹਾਸਿਕ ਥਾਵਾਂ ਸੋਧੋ

ਸਹਿਕਾਰੀ ਥਾਵਾਂ ਸੋਧੋ

ਬਿਜਲੀ ਘਰ, ਥਾਣਾ, ਬਲਾਕ ਪ੍ਰਾਇਮਰੀ ਸਿੱਖਿਆ ਦਫਤਰ, ਟੈਲੀਫੋਨ ਐਕਸਚੇਂਜ, ਸਰਕਾਰੀ ਪਸ਼ੂ ਡਿਸਪੈਂਸਰੀ, ਦਾਣਾ ਮੰਡੀ, ਛੋਟਾ ਸਰਕਾਰੀ ਹਸਪਤਾਲ, ਸਰਕਾਰੀ ਹਾਈ ਸਕੂਲ, ਪ੍ਰਾਈਵੇਟ ਸਕੂਲ ਆਦਿ ਅਦਾਰੇ ਹਨ ਜੋ ਆਪੋ-ਆਪਣੇ ਖੇਤਰ ਦੀਆਂ ਸੇਵਾਵਾਂ ਵਿਚ ਭਰਵਾਂ ਯੋਗਦਾਨ ਪਾ ਰਹੇ ਹਨ। ਬਹਿਰਾਮ ‘ਚ ਜ਼ਿਲ੍ਹੇ ਦਾ ਪਹਿਲਾ ‘ਪੇਂਡੂ ਹੱਟ’ ਬਣਾਇਆ ਗਿਆ ਹੈ।ਪੰਜਾਬ ਨੈਸ਼ਨਲ ਬੈਂਕ, ਸਟੇਟ ਬੈਂਕ ਆਫ ਇੰਡੀਆ, ਪੰਜਾਬ ਐਂਡ ਸਿੰਧ ਬੈਂਕ ਤੇ ਨਵਾਂ ਸ਼ਹਿਰ ਕੋਆਪਰੇਟਿਵ ਬੈਂਕ ਦੀਆਂ ਸ਼ਾਖਵਾਂ ਹਨ। ਇੱਥੇ ਪੰਜਾਬ ਖਾਦੀ ਨਿਗਮ ਦਾ ਪੈਟਰੋਲ ਪੰਪ ਵੀ ਖੋਲ੍ਹਿਆ ਗਿਆ ਹੈ।

ਪਿੰਡ ਵਿੱਚ ਖੇਡ ਗਤੀਵਿਧੀਆਂ ਸੋਧੋ

ਪਿੰਡ ਵਿੱਚ ਸਮਾਰੋਹ ਸੋਧੋ

ਪਿੰਡ ਦੀਆ ਮੁੱਖ ਸਖਸ਼ੀਅਤਾਂ ਸੋਧੋ

ਫੋਟੋ ਗੈਲਰੀ ਸੋਧੋ

ਪਹੁੰਚ ਸੋਧੋ

ਹਵਾਲੇ ਸੋਧੋ

  1. http://www.mapsofindia.com/pincode/india/punjab/nawanshahr/behram.html. {{cite web}}: Missing or empty |title= (help)
  2. "Census2011". 2011. Retrieved 20 ਜੁਲਾਈ 2016.