ਬਹਿਰਾਮ ਬੇਜ਼ਾਈ (Persian: بهرام بیضائی, ਜਨਮ 26 ਦਸੰਬਰ 1938) ਇੱਕ ਇਰਾਨੀ ਫਿਲਮ ਨਿਰਦੇਸ਼ਕ, ਥੀਏਟਰ ਨਿਰਦੇਸ਼ਕ, ਸਕਰੀਨਲੇਖਕ, ਨਾਟਕਕਾਰ ਅਤੇ ਫਿਲਮ ਨਿਰਮਾਤਾ ਹੈ। ਬਹਿਰਾਮ ਬੇਜ਼ਾਈ ਫਾਰਸੀ ਕਵੀ ਉਸਤਾਦ ਨਿਹਮਤੁੱਲਾ ਬੇਜ਼ਾਈ (ਮਸ਼ਹੂਰ ਕਲਮੀ ਨਾਮ ਜ਼ੋਕਾ ਇ ਬੇਜ਼ਾਈ - ذکائی بیضائی) ਦਾ ਪੁੱਤਰ ਹੈ।[1] ਵੀਹਵੀਂ ਸਦੀ ਦੇ ਇਰਾਨ ਦਾ ਮਸ਼ਹੂਰ ਕਵੀ ਅਦੀਬ ਅਲੀ ਬੇਜ਼ਾਈ, ਬਹਿਰਾਮ ਬੇਜ਼ਾਈ ਦਾ ਚਾਚਾ ਹੈ।[2] ਬਹਿਰਾਮ ਬੇਜ਼ਾਈ ਦਾ ਦਾਦਾ, ਮਿਰਜ਼ਾ ਮੁਹੰਮਦ-ਰੇਜ਼ਾ ਅਰਾਨੀ (ਇਬਨ ਰੂਹ - ابن روح), ਅਤੇ ਪੜਦਾਦਾ, ਮੁੱਲਾ ਮੁਹੰਮਦ-ਫ਼ਾਕਿਹ ਅਰਾਨੀ (ਰੂਹ ਉਲ-ਅਮੀਨ - روح الامین), ਵੀ ਮਸ਼ਹੂਰ ਸ਼ਾਇਰ ਸਨ।[3]

بهرام بیضائی
ਬਹਰਾਮ ਬੇਜ਼ਾਈ
ਜਨਮ(1938-12-26)ਦਸੰਬਰ 26, 1938
ਪੇਸ਼ਾਫਿਲਮ ਨਿਰਦੇਸ਼ਕ, ਥੀਏਟਰ ਨਿਰਦੇਸ਼ਕ, ਸਕਰੀਨਲੇਖਕ, ਨਾਟਕਕਾਰ

ਹਵਾਲੇ

ਸੋਧੋ
  1. Two thousand verse lines by Zokā'i Beyzāi, of a total of six thousand, were published in 1978 (1357 AH) in a book entitled Yad-e Bayzā (The White Hand); Bayzā in Persian is the literary word for White. See Arash Fanā'iān, Gofteman-e Iran, January 20, 2008. [1][permanent dead link].
  2. Arash Fanā'iān, Gofteman-e Iran, January 20, 2008. [2][permanent dead link]. It is noteworthy that Adib Ali Beyzāi's son, Hossein Beyzāi, is also a poet; his literary pseudonym is Partow (Ray of Light).
  3. Arash Fanā'iān, Gofteman-e Iran, January 20, 2008. [3][permanent dead link].