ਬਹਿਰੀਨੀ ਦਿਨਾਰ

ਬਹਿਰੀਨ ਦੀ ਮੁਦਰਾ

ਦਿਨਾਰ (ਅਰਬੀ: دينار ਦੀਨਾਰ ਬਹਿਰੀਨੀ) (ਨਿਸ਼ਾਨ: .د.ب ਜਾਂ BD; ਕੋਡ: BHD) ਬਹਿਰੀਨ ਦੀ ਮੁਦਰਾ ਹੈ। ਇੱਕ ਦਿਨਾਰ ਵਿੱਚ 1000 ਫ਼ਿਲਸ (فلس) ਹੁੰਦੇ ਹਨ। ਦਿਨਾਰ ਨਾਂ ਰੋਮਨ denarius (ਦਿਨਾਰੀਅਸ) ਤੋਂ ਆਇਆ ਹੈ। ਇਹਨੂੰ 1965 ਵਿੱਚ ਖਾੜੀ ਰੁਪਏ ਦੀ ਥਾਂ 10 ਰੁਪਏ = 1 ਦਿਨਾਰ ਦੀ ਦਰ ਉੱਤੇ ਜਾਰੀ ਕੀਤਾ ਗਿਆ ਸੀ। ਇਹਦਾ ਛੋਟਾ ਰੂਪ .د.ب (ਅਰਬੀ) ਜਾਂ BD (ਲਾਤੀਨੀ) ਹੈ।

ਬਹਿਰੀਨੀ ਦਿਨਾਰ
دينار بحريني (ਅਰਬੀ)
ISO 4217 ਕੋਡ BHD
ਮਾਲੀ ਪ੍ਰਭੁਤਾ ਬਹਿਰੀਨ ਕੇਂਦਰੀ ਬੈਂਕ
ਵੈੱਬਸਾਈਟ www.cbb.gov.bh
ਵਰਤੋਂਕਾਰ  ਬਹਿਰੀਨ
ਫੈਲਾਅ 7%
ਸਰੋਤ The World Factbook, 2008 est.
ਇਹਨਾਂ ਨਾਲ਼ ਜੁੜੀ ਹੋਈ ਯੂ.ਐੱਸ. ਡਾਲਰ = BD 0.376
ਉਪ-ਇਕਾਈ
1/1000 ਫ਼ਿਲਸ
ਨਿਸ਼ਾਨ .د.ب (ਅਰਬੀ) ਜਾਂ BD (ਲਾਤੀਨੀ)
ਸਿੱਕੇ 5, 10, 25, 50, 100, BD ½ (500 ਫ਼ਿਲਸ)
ਬੈਂਕਨੋਟ BD ½, BD 1, BD 5, BD 10, BD 20

ਹਵਾਲੇਸੋਧੋ