ਬਹੇੜਾ
ਬਹੇੜਾ (ਵਿਗਿਆਨਕ ਨਾਮ: Terminalia bellirica) (Sanskrit: विभितक (ਵਿਭੀਤਕ),[1] अक्ष (ਅਕਸ਼)[2]) ਦਵਾਈਆਂ ਵਿੱਚ ਵਰਤਿਆ ਵਾਲਾ ਪੱਤਝੜੀ ਰੁੱਖ ਹੁੰਦਾ ਹੈ, ਜਿਸ ਨੂੰ ਅਪਰੈਲ ਮਹੀਨੇ ਵਿੱਚ ਗੋਲ ਗੋਲ ਫਲ ਲੱਗਦੇ ਹਨ।
ਬਹੇੜਾ | |
---|---|
Scientific classification | |
Kingdom: | |
(unranked): | |
(unranked): | |
(unranked): | |
Order: | |
Family: | |
Genus: | |
Species: | T. bellirica
|
Binomial name | |
Terminalia bellirica |
ਗੈਲਰੀ
ਸੋਧੋ-
ਪੱਛਮੀ ਬੰਗਾਲ, ਭਾਰਤ ਦੇ ਜਲਪਾਈਗੁੜੀ ਜ਼ਿਲ੍ਹੇ ਵਿੱਚ ਬਕਸ਼ਾ ਟਾਈਗਰ ਰਿਜ਼ਰਵ ਨੇੜੇ ਜੈਅੰਤੀ (ਪਿੰਡ) ਤੋਂ 23 ਮੀਲ ਦੂਰ ਬਹੇੜੇ ਦਾ ਤਣਾ।
-
Tਪੱਛਮੀ ਬੰਗਾਲ, ਭਾਰਤ ਦੇ ਜਲਪਾਈਗੁੜੀ ਜ਼ਿਲ੍ਹੇ ਵਿੱਚ ਬਕਸ਼ਾ ਟਾਈਗਰ ਰਿਜ਼ਰਵ ਨੇੜੇ ਜੈਅੰਤੀ (ਪਿੰਡ) ਤੋਂ 23 ਮੀਲ ਦੂਰ ਬਹੇੜੇ ਦਾ ਲਮਕਦਾ ਹੋਇਆ ਫਲ।
-
ਪੱਛਮੀ ਬੰਗਾਲ, ਭਾਰਤ ਦੇ ਜਲਪਾਈਗੁੜੀ ਜ਼ਿਲ੍ਹੇ ਵਿੱਚ ਬਕਸ਼ਾ ਟਾਈਗਰ ਰਿਜ਼ਰਵ ਨੇੜੇ ਜੈਅੰਤੀ (ਪਿੰਡ) ਤੋਂ 23 ਮੀਲ ਦੂਰ ਬਹੇੜੇ ਦਾ ਗਿਰਿਆ ਹੋਇਆ ਫਲ।