ਬਾਂਦਰ ਦਾ ਪੰਜਾ (ਮੂਲ: The Monkey's Paw) ਇੱਕ ਅਲੌਕਿਕ ਨਿੱਕੀ ਕਹਾਣੀ ਹੈ ਜੋ ਲੇਖਕ ਡਬਲਯੂ ਡਬਲਯੂ ਜੈਕੋਬਜ਼ ਨੇ ਪਹਿਲੀ ਵਾਰ 1902 ਵਿੱਚ ਇੰਗਲੈਂਡ ਵਿੱਚ ਪ੍ਰਕਾਸ਼ਿਤ ਕਰਵਾਈ ਸੀ।

"ਬਾਂਦਰ ਦਾ ਪੰਜਾ"
ਲੇਖਕ ਡਬਲਯੂ ਡਬਲਯੂ ਜੈਕੋਬਜ਼
ਮੂਲ ਸਿਰਲੇਖThe Monkey's Paw
ਦੇਸ਼ਇੰਗਲੈਂਡ
ਭਾਸ਼ਾਅੰਗਰੇਜ਼ੀ
ਪ੍ਰਕਾਸ਼ਨ ਮਿਤੀਸਤੰਬਰ 1902

ਕਹਾਣੀ ਵਿਚ, ਬਾਂਦਰ ਦੇ ਪੰਜੇ ਦਾ ਮਾਲਕ ਨੂੰ ਤਿੰਨ ਚਾਹਤਾਂ ਮਿਲੀਆਂ ਹਨ, ਪਰ ਇੱਛਾਵਾਂ ਦੀ ਪੂਰਤੀ ਲਈ ਕਿਸਮਤ ਦੇ ਦਖ਼ਲ ਸਦਕਾ ਬਹੁਤ ਵੱਡੀ ਕੀਮਤ ਤਾਰਨੀ ਪੈਂਦੀ ਹੈ।[1]


ਹਵਾਲੇ ਸੋਧੋ

  1. "David Mitchell on The Monkey's Paw by WW Jacobs – short story podcast". The Guardian. Presented by Claire Armitstead, Story read by Ben Hicks, Produced by Susannah Tresilian. 5 January 2018.{{cite web}}: CS1 maint: others (link)