ਬਾਈਕਾਲ ਝੀਲ (ਰੂਸੀ: о́зеро Байка́л) ਸੰਸਾਰ ਦੀ ਸਭ ਤੋਂ ਪੁਰਾਣੀ (2.5 ਕਰੋੜ ਸਾਲ) ਤਾਜ਼ੇ ਪਾਣੀ ਦੀ ਝੀਲ ਹੈ ਜੋ ਰੂਸ ਦੇ ਸਾਈਬੇਰੀਆ ਇਲਾਕੇ ਦੇ ਦੱਖਣ ਵਿੱਚ ਸਥਿਤ ਹੈ।[3] ਇਹ ਦੁਨੀਆ ਦੀ ਸਭ ਤੋਂ ਡੂੰਘੀ (1,642 ਮੀਟਰ) ਝੀਲ ਹੈ ਜਿਸਨੇ ਧਰਤੀ ਦੇ 20% ਤਾਜ਼ੇ ਵਗਦੇ ਪਾਣੀ ਨੂੰ ਆਪਣੇ ਵਿੱਚ ਸਮਾਇਆ ਹੋਇਆ ਹੈ।[3]
ਬਾਈਕਾਲ ਝੀਲ |
---|
|
ਗੁਣਕ | 53°30′N 108°0′E / 53.500°N 108.000°E / 53.500; 108.000 |
---|
Type | ਕੋਂਟੀਨੈਂਟਲ ਰਿਫ਼ਟ ਝੀਲ |
---|
Primary inflows | ਸੇਲੇਂਜੇ, ਬਾਰਗੁਜਿਨ, ਅੱਪਰ ਅੰਗਾਰਾ |
---|
Primary outflows | ਅੰਗਾਰਾ |
---|
Catchment area | 560,000 km2 (216,000 sq mi) |
---|
Basin countries | ਰੂਸ ਅਤੇ ਮੰਗੋਲੀਆ |
---|
|
ਵੱਧ ਤੋਂ ਵੱਧ ਲੰਬਾਈ | 636 km (395 mi) |
---|
ਵੱਧ ਤੋਂ ਵੱਧ ਚੌੜਾਈ | 79 km (49 mi) |
---|
Surface area | 31,722 km2 (12,248 sq mi)[1] |
---|
ਔਸਤ ਡੂੰਘਾਈ | 744.4 m (2,442 ft)[1] |
---|
ਵੱਧ ਤੋਂ ਵੱਧ ਡੂੰਘਾਈ | 1,642 m (5,387 ft)[1] |
---|
Water volume | 23,615.39 km3 (5,700 cu mi)[1] |
---|
Residence time | 330 years[2] |
---|
Shore length1 | 2,100 km (1,300 mi) |
---|
Surface elevation | 455.5 m (1,494 ft) |
---|
|
Frozen | ਜਨਵਰੀ–ਮਈ |
---|
Islands | 27 (Olkhon) |
---|
Settlements | Irkutsk |
---|
1 Shore length is not a well-defined measure. |
- ↑ 1.0 1.1 1.2 1.3 "A new bathymetric map of Lake Baikal. MORPHOMETRIC DATA. INTAS Project 99-1669.Ghent University, Ghent, Belgium; Consolidated Research Group on Marine Geosciences (CRG-MG), University of Barcelona, Spain; Limnological Institute of the Siberian Division of the Russian Academy of Sciences, Irkutsk, Russian Federation; State Science Research Navigation-Hydrographic Institute of the Ministry of Defense, St.Petersburg, Russian Federation". Ghent University, Ghent, Belgium. Archived from the original on 25 ਦਸੰਬਰ 2018. Retrieved 9 July 2009.
- ↑ M.A. Grachev. "On the present state of the ecological system of lake Baikal". Lymnological Institute, Siberian Division of the Russian Academy of Sciences. Archived from the original on 25 ਦਸੰਬਰ 2018. Retrieved 9 July 2009.
- ↑ 3.0 3.1 "Lake Baikal". UNESCO World Heritage Center. Retrieved ਨਵੰਬਰ 14, 2012.