ਬਾਗੜੀਆਂ

ਸੰਗਰੂਰ ਜ਼ਿਲ੍ਹੇ ਦਾ ਪਿੰਡ

ਬਾਗੜੀਆਂ ਪੰਜਾਬ ਦੇ ਨਾਭਾ ਨਗਰ ਤੋਂ ਮਲੇਰਕੋਟਲਾ ਜਾਣ ਵਾਲੀ ਸੜਕ ਉਤੇ ਸਥਿਤ ਸੰਗਰੂਰ ਜ਼ਿਲ੍ਹੇ ਦਾ ਇੱਕ ਨਗਰ ਹੈ ਜਿਥੇ ਭਾਈ ਰੂਪ ਚੰਦ ਦੇ ਵੰਸ਼ਜ ਭਾਈ ਸਾਹਿਬਾਨ ਦਾ ਡੇਰਾ ਹੈ।

ਬਾਗੜੀਆਂ
ਨਗਰ
ਬਾਗੜੀਆਂ
ਦੇਸ਼ ਭਾਰਤ
Stateਪੰਜਾਬ
Districtਸੰਗਰੂਰ
ਆਬਾਦੀ
 (2011)
 • ਕੁੱਲ4,895[1]
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)

ਹਵਾਲੇ ਸੋਧੋ

  1. "Census of India Search details". censusindia.gov.in. Retrieved 10 May 2015.