ਬਾਘਾ ਜਤਿਨ
ਬਾਘਾ ਜਤਿਨ (7 ਦਸੰਬਰ 1879 – 10 ਸਤੰਬਰ 1915), ਜਨਮ ਜਤਿੰਦਰਨਾਥ ਮੁਖਰਜੀ, ਇੱਕ ਬੰਗਾਲੀ ਕ੍ਰਾਂਤੀਕਾਰੀ ਦਾਰਸ਼ਨਿਕ ਸੀ ਜਿਸਨੇ ਬਰਤਾਨਵੀ ਰਾਜ ਦਾ ਵਿਰੋਧ ਕੀਤਾ। ਉਹ ਬੰਗਾਲ ਦੀ ਯੁਗਾਂਤਰ ਪਾਰਟੀ ਦਾ ਮੁੱਖ ਮੈਂਬਰ ਸੀ।
ਜਤਿੰਦਰਨਾਥ ਮੁਖਰਜੀ | |
---|---|
ਜਨਮ | |
ਮੌਤ | 10 ਸਤੰਬਰ 1915 ਬਾਲਾਸੋਰ, ਬੰਗਾਲ ਪ੍ਰੇਜ਼ੀਡੇਨਸੀ, ਬ੍ਰਿਟਿਸ਼ ਭਾਰਤ | (ਉਮਰ 35)
ਹੋਰ ਨਾਮ | ਬਾਘਾ ਜਤਿਨ |
ਸੰਗਠਨ | ਯੁਗਾਂਤਰ |
ਲਹਿਰ | ਭਾਰਤ ਦਾ ਆਜ਼ਾਦੀ ਸੰਗਰਾਮ, Indo-German Conspiracy, Christmas Day plot |
ਪਹਿਲੇ ਵਿਸ਼ਵ ਯੁੱਧ ਤੋਂ ਪਹਿਲਾਂ ਜਰਮਨ ਰਾਜਕੁਮਾਰ ਨੂੰ ਕਲਕੱਤੇ ਵਿੱਚ ਨਿੱਜੀ ਤੌਰ 'ਤੇ ਮਿਲਣ ਤੋਂ ਬਾਅਦ ਉਸਨੂੰ ਅਸਲਾ ਭੇਜਣ ਦਾ ਵਾਅਦਾ ਕੀਤਾ ਗਿਆ, ਬਾਅਦ ਵਿੱਚ ਉਹਨੇ ਜਰਮਨ ਪਲਾਟ[1] ਨਾਂ ਦੀ ਯੋਜਨਾ ਬਣਾਈ।
ਹਵਾਲੇ
ਸੋਧੋ- ↑ "Nixon Report", in Terrorism in Bengal,[abbreviation Terrorism] Edited and Compiled by A.K. Samanta, Government of West Bengal, Calcutta, 1995, Vol. II, p.625.