ਬਾਜੀਗਰ ਕਬੀਲੇ ਦਾ ਸਮਾਜਿਕ ਪ੍ਰਬੰਧ

ਬਾਜੀਗਰ ਕਬੀਲੇ ਦੇ ਲੋਕ ਆਪਣੇ ਆਪ ਨੂੰ ਗਵਾਰ ਜਾ ਗੌਰ ਕਹਿ ਕੇ ਸਕਦੇ ਸਨ। ਬਾਜੀਗਰ ਸ਼ਬਦ ਫਾਰਸ ਭਾਸ਼ਾ ਦਾ ਸ਼ਬਦ ਹੈ ਇਸਦਾ ਮੂਲ ਬਾਜੀ ਹੈ। ਫਾਰਸ ਪੰਜਾਬੀ ਕੌਸ਼ ਅਨੁਸਾਰ ਬਾਜੀ ਸ਼ਬਦ ਦਾ ਅਰਥ ਹੈ ਖੇਡ, ਤਮਾਸ਼ਾ, ਦਗਾ ਫਰੈਬ। ਪਰ ਫਾਰਸੀ ਵਿਚ ਇਕ ਹੋਰ ਸਬਦ ਬਾਜੀ ਬਾਜੀਰ ਮਿਲਦਾ ਹੈ। ਜਿਸ ਦਾ ਅਰਥ ਹੈ ਬੇਪਰਵਾਹੀ।

ਬਾਜੀਗਰ ਕਬੀਲੇ ਦਾ ਸਮਾਜਿਕ ਪ੍ਰਬੰਧ

ਗਰਭਕਾਲ ਦੌਰਾਨ ਇਸਤਰੀ ਘਰ ਦੇ ਭੋਜਨ ਵਿਚ ਦੁੱਧ ਦੀ ਕੜੀ ਦਾ ਇਸਤੇਮਾਲ ਕਰਦੀ ਹੈ।ਇਸ ਵਿਚ ਪਿਆਜ, ਹਰੀ ਮਿਰਚ, ਕਾਲੀ ਮਿਰਚ,ਲੂਣ,ਦੇਸੀ ਘਿਓ ਦਾ ਤੜਕਾ ਲਾਇਆ ਜਾਂਦਾ ਹੈ। ੧ ਬੱਚੇ ਦਾ ਜਨਮ ੨ ਗੂੜਤੀ ਦੀ ਰਸਮ ੩ ਜੱਚਾ ਬੱਚਾ ਵਧਾਓਣ ਦੀ ਰਸਮ ੪ ਧਸਾਨ ਦੀ ਰਸਮ ਵਿਆਹ ਦੀ ਰਸਮ

           ਪੂਰਬੀ ਅਤੇ ਪਛਮੀ ਪੰਜਾਬ ਬਾਜੀਗਰ ਦੇ ਆਪਸ ਵਿਚ ਵਿਆਹ ਨਹੀ ਹੁੰਦੇ ਹਨ। ਜੇ ਕਰ ਬਾਜੀਗਰ ਕਿਸੇ ਹੋਰ 

ਜਾਤੀ ਦੀ ਔਰਤ ਨਾਲ ਵਿਆਹ ਕਰਵਾ ਲੈਣ ਤਾਂ ਉਸਨੂੰ ਜਾਂਗੜ ਆਖਦੇ ਹਨ। ਬਾਜੀਗਰ ਕਬੀਲਿਆ ਦੇ ਵਿਆਹ ਉਤੇ ਘੋੜੀਆਂ ਜਿਆਦਾ ਗਾਈਆ ਜਾਦੀਆ ਹਨ। ਇਸ ਦੀ ਗਾਇਨ ਸ਼ੈਲੀ ਕਬੀਲੇ ਦੀਆ ਔਰਤਾ ਨੇ ਆਪ ਵਿਕਸਿਤ ਕੀਤੀ ਹੈ। ਮੌਤ ਸੰਬੰਧੀ ਰਸਮ

          ਬਾਜ਼ੀਗਰ ਆਪਣਾ ਪਿਛਾ ਮਾਰਵਾਨ ਦੱਸਦੇ ਹਨ। ਮਾਰਵਾੜੀ ਆਪਣਾ ਧਰਮ ਹਿੰਦੂ ਰੱਖਦੇ ਹਨ। ਪਰ ਇਹ ਮੁਰਦਿਆਂ ਨੂੰ ਜਲਾਓਦੇ ਹਨ। ਪਰ ਤਿੰਨ ਸਾਲ ਦੇ ਬੱਚੇ ਨੂੰ ਦਫਨਾਉਦੇ ਹਨ। ਤਿੰਨ ਸਾਲ ਦੇ ਬੱਚੇ ਦਾ ਭੋਗ ਨਹੀਂ ਪਾਓਦੇ ਹਨ। 
                      ਇਸ ਪ੍ਰਕਾਰ ਕਹਿ ਸਕਦੇ ਹਾਂ ਕਿ ਬਾਜੀਗਰ ਕਬੀਲੇ ਦਾ ਸਮਾਜਿਕ ਪ੍ਰਬੰਧ ਉਨ੍ਹਾਂ ਅਨੁਸਾਰ ਤੌਰ ਤਰੀਕਿਆ ਨਾਲ  ਕੀਤਾ ਜਾਦਾ ਹੈ। ਪਰ ਇਕ ਕਬੀਲੇ ਦੀ ਆਪਣੀ ਅੰਦਰੂਨੀ ਸੀਕਰੇਟ ਹੁੰਦੀ ਹੈ। ਜਿਸ ਵਿਚ ਕੁਝ ਕੁ ਚੀਜਾ ਖੁੱਲ ਕੇ ਨਹੀ ਦੱਸੀਆ ਹੁੰਦੀਆ।