ਬਾਜੀਰਾਓ ਬਲਾਲ ਭੱਟ, ਜਿਹੜਾ ਕੀ ਬਾਜੀਰਾਓ I ਵੱਜੋਂ ਵੀ ਜਾਣਿਆ ਜਾਂਦਾ ਹੈ, 1720 ਤੋਂ ਆਪਣੀ ਮੌਤ ਤੱਕ ਮਰਾਠਾ ਰਾਜ ਦੇ ਪੰਜਵੇਂ ਛੱਤਰਪਤੀ ਛੱਤਰਪਤੀ ਸ਼ਾਹੂ ਰਾਜੇ ਭੋਂਸਲੇ ਦੇ ਅਧੀਨ ਪੇਸ਼ਵਾ ਸੀ[3]। ਉਸਨੂੰ ਰਾਓ ਤਖ਼ਲਸ ਨਾਲ ਵੀ ਮਸ਼ਹੂਰ ਸੀ। ਬਾਜੀਰਾਓ ਲਗਭਗ 41 ਲੜਾਈਆਂ ਲੜਿਆ ਜਿਹਨਾਂ ਵਿੱਚੋਂ ਉਹ ਇੱਕ ਵੀ ਲੜਾਈ ਨਹੀਂ ਹਾਰਿਆ। ਬਾਜੀਰਾਓ ਨੂੰ ਇਤਿਹਾਸ ਦਾ ਇੱਕ ਮਹਾਨ ਯੋਧਾ ਮੰਨਿਆ ਜਾਂਦਾ ਹੈ[4]

ਬਾਜੀਰਾਓ ਬਲਾਲ ਭੱਟ
श्रीमंत बाजीराव बल्लाळ बाळाजी भट
Peshwa of Maratha Empire
ਦਫ਼ਤਰ ਵਿੱਚ
1720–1740
ਮੋਨਾਰਕChhatrapati Shahu
ਤੋਂ ਪਹਿਲਾਂਬਾਲਾਜੀ ਵਿਸ਼ਵਨਾਥ
ਤੋਂ ਬਾਅਦਬਾਲਾਜੀ ਬਾਜੀਰਾਓ
ਨਿੱਜੀ ਜਾਣਕਾਰੀ
ਜਨਮ(1700-08-18)ਅਗਸਤ 18, 1700
ਮੌਤਅਪ੍ਰੈਲ 28, 1740(1740-04-28) (ਉਮਰ 39)
Raverkhedi
ਜੀਵਨ ਸਾਥੀKashibai, Mastani
ਸੰਬੰਧChimnaji Appa (brother)
ਬੱਚੇNanasaheb (Balaji Bajirao), Raghunathrao and Shamsher Bahadur I (Krishna Rao)
ਮਾਪੇBalaji Vishwanath and Radhabai

ਹਵਾਲੇ

ਸੋਧੋ
  1. Arvind Javlekar (2005). Lokmata Ahilyabai. Ocean Books (P)Ltd.
  2. James Heitzman (2008). The City in South Asia. Routledge.
  3. Sen, Sailendra (2013). A Textbook of Medieval Indian History. Primus Books. p. 204. ISBN 978-9-38060-734-4.
  4. Bajirao the destroyer of the Mughal Empire

ਬਾਹਰੀ ਲਿੰਕ

ਸੋਧੋ