ਪੰਜਾਬ ਦੇ ਮਾਲਵਾ ਖੇਤਰ ਵਿੱਚ ਘਰ ਦੇ ਭਾਂਡਿਆਂ ਵਿੱਚ ਬਾਟੀ ਆਪਣੀ ਵੱਖਰੀ ਪਹਿਚਾਨ ਰੱਖਦੀ ਹੈ। ਥੱਲਾ ਸੋੜ੍ਹਾ ਅਤੇ ਉੱਪਰੋਂ ਮੂੰਹ ਚੋੜ੍ਹਾ ਇਸ ਦੀ ਵਿਲੱਖਣਤਾ ਨੂੰ ਦਰਸਾਉਂਦਾ ਹੈ। ਨਰਮੇ ਵਾਲੇ ਅਕਸਰ ਇਸ ਭਾਂਡੇ ਨੂੰ ਨਾਲ ਰੱਖਦੇ ਨੇ।