ਬਾਦਾਖ਼ੋਸ ਵੱਡਾ ਗਿਰਜਾਘਰ

ਬਾਦਾਖ਼ੋਸ ਵੱਡਾ ਗਿਰਜਾਘਰ (ਸਪੇਨੀ: Catedral metropolitana de San Juan Bautista de Badajoz) ਬਾਦਾਖ਼ੋਸ, ਐਕਸਤਰੇਮਾਦੁਰਾ, ਪੱਛਮੀ ਸਪੇਨ ਵਿੱਚ ਸਥਿਤ ਇੱਕ ਵੱਡਾ ਗਿਰਜਾਘਰ ਹੈ। 1994 ਤੋਂ ਇਹ ਮੇਰੀਦਾ ਦੇ ਸੰਤ ਮੈਰੀ ਮੇਖੋਰ ਵੱਡੇ ਗਿਰਜਾਘਰ ਦੇ ਨਾਲ ਸਾਂਝਾ ਗਿਰਜਾਘਰ ਹੈ।

ਜੋਨ ਬਾਪਤੀਸਤ ਦਾ ਵੱਡਾ ਗਿਰਜਾਘਰ
Catedral metropolitana de San Juan Bautista

ਬਾਦਾਖ਼ੋਸ ਵੱਡਾ ਗਿਰਜਾਘਰ

ਬੁਨਿਆਦੀ ਜਾਣਕਾਰੀ
ਸਥਿੱਤੀ ਬਾਦਾਖ਼ੋਸ, ਸਪੇਨ
ਭੂਗੋਲਿਕ ਕੋਆਰਡੀਨੇਟ ਸਿਸਟਮ 38°52′42.40″N 6°58′9.89″W / 38.8784444°N 6.9694139°W / 38.8784444; -6.9694139ਗੁਣਕ: 38°52′42.40″N 6°58′9.89″W / 38.8784444°N 6.9694139°W / 38.8784444; -6.9694139
ਇਲਹਾਕ ਰੋਮਨ ਕੈਥੋਲਿਕ
Rite ਲਾਤੀਨੀ ਰਿਵਾਜ਼
ਸੂਬਾ ਮੇਰੀਦਾ ਬਾਦਾਖੋਸ
ਅਭਿਸ਼ੇਕ ਸਾਲ 1270
ਸੰਗਠਨਾਤਮਕ ਰੁਤਬਾ ਵੱਡਾ ਗਿਰਜਾਘਰ
Heritage designation 1931
ਲੀਡਰਸ਼ਿਪ ਆਰਕਬਿਸ਼ਪ ਸਾਂਤੀਆਗੋ ਗਾਰਸੀਆ
ਵੈੱਬਸਾਈਟ www.archimeridabadajoz.org
ਆਰਕੀਟੈਕਚਰਲ ਵੇਰਵਾ
ਆਰਕੀਟੈਕਚਰਲ ਟਾਈਪ ਗਿਰਜਾਘਰ
Architectural style ਗੌਥਿਕ, ਬਾਰੋਕ[1]
ਬੁਨਿਆਦ 1230
ਮੁਕੰਮਲ 1276
ਵਿਸ਼ੇਸ਼ ਵੇਰਵੇ
ਲੰਬਾਈ 70 ਮੀਟਰs (230 ਫ਼ੁੱਟ)
ਚੌੜਾਈ 40 ਮੀਟਰs (130 ਫ਼ੁੱਟ)
ਬੀਏਨ ਦੇ ਇੰਤੇਰੇਸ ਕੁਲਤੂਰਾਲ
Official name: Iglesia Catedral de San Juan Bautista
Designated: 3 ਜੂਨ 1931
Reference No. (R.I.)-51-0000394-00000[2]

ਇਤਿਹਾਸਸੋਧੋ

1230 ਵਿੱਚ ਲੇਓਨ ਦੇ ਰਾਜਾ ਅਲਫੋਂਸੋ 9ਵੇਂ ਦੁਆਰਾ ਬਾਦਾਖੋਸ ਦੀ ਮੁੜ ਪ੍ਰਾਪਤੀ ਤੋਂ ਬਾਅਦ ਨਵੇਂ ਬਿਸ਼ਪ ਪਾਦਰੋ ਪੇਰੇਜ਼ ਨੇ ਪੁਰਾਣੀ ਮਸਜਿਦ ਬਾਦਾਖੋਸ ਅਲਕਸਬਾ ਦੀ ਵਰਤੋਂ ਗਿਰਜੇ ਵਜੋਂ ਕਰਨੀ ਸ਼ੁਰੂ ਕੀਤੀ। ਨਵਾਂ ਵੱਡਾ ਗਿਰਜਾਘਰ 13ਵੀਂ ਸਦੀ ਦੇ ਮੱਧ ਤੱਕ ਬਣਨਾ ਸ਼ੁਰੂ ਨਹੀਂ ਹੋਇਆ ਸੀ।

ਗੈਲਰੀਸੋਧੋ

ਬਾਹਰੀ ਸਰੋਤਸੋਧੋ

  1. "ਪੁਰਾਲੇਖ ਕੀਤੀ ਕਾਪੀ". Archived from the original on 2011-07-25. Retrieved 2014-10-12. 
  2. "Iglesia Catedral de San Juan Bautista". Patrimonio Historico - Base de datos de bienes inmuebles (in Spanish). Ministerio de Cultura. Retrieved 10 January 2011.