ਬਾਬਾ ਹਰਦਿੱਤ ਸਿੰਘ ਲੰਮਾ ਜੱਟਪੁਰਾ ਭਾਰਤ ਦੀ ਆਜ਼ਾਦੀ ਲਈ ਲੜਨ ਵਾਲ਼ੇਗ਼ਦਰੀ ਦੇਸ਼ ਭਗਤ ਸੀ।[1]

ਜ਼ਿੰਦਗੀ

ਸੋਧੋ

ਬਾਬਾ ਹਰਦਿੱਤ ਸਿੰਘ ਦਾ ਜਨਮ ਸ਼ ਭਗਵਾਨ ਸਿੰਘ ਦੇ ਘਰ ਮਾਤਾ ਪ੍ਰਤਾਪ ਕੌਰ ਦੀ ਕੁੱਖੋਂ ਪਿੰਡ ਲੰਮਾ ਜੱਟਪੁਰਾ (ਜ਼ਿਲ੍ਹਾ ਲੁਧਿਆਣਾ) ਵਿੱਚ ਹੋਇਆ। ਉਹ 1902 ਵਿੱਚ ਹਾਂਗਕਾਂਗ ਗਏ ਅਤੇ ਉਥੋਂ 1906 ਵਿੱਚ ਵੈਨਕੂਵਰ, ਕੈਨੇਡਾ ਚਲੇ ਗਏ। ਉਥੇ ਉਸਨੇ ਬਾਬਾ ਸੋਹਣ ਸਿੰਘ ਭਕਨਾ ਦੀ ਅਗਵਾਈ ਵਿੱਚ ਗਦਰ ਪਾਰਟੀ ਬਣਾਈ।

ਹਵਾਲੇ

ਸੋਧੋ