ਬਾਰਬਰਾ ਵੈਬਸਟਰ (ਅੰਗ੍ਰੇਜ਼ੀ: Barbara Webster) ਇੱਕ ਭਾਰਤੀ ਅਥਲੀਟ ਹੈ। ਉਸਨੇ 1951 ਦੀਆਂ ਏਸ਼ੀਅਨ ਖੇਡਾਂ ਵਿੱਚ ਸ਼ਾਟ ਪੁਟ ਅਤੇ ਜੈਵਲਿਨ ਵਿੱਚ ਕਾਂਸੀ ਦੇ ਤਗਮੇ ਜਿੱਤੇ।[1][2][3] ਵੈਬਸਟਰ, ਕਈ ਭਾਰਤੀ ਮਹਿਲਾ ਟੀਮ ਵਾਂਗ, ਬੰਬਈ ਦੀ ਇੱਕ ਐਂਗਲੋ-ਇੰਡੀਅਨ ਸੀ।[4][5]

ਬਾਰਬਰਾ ਵੈੱਬਸਟਰ
ਨਿੱਜੀ ਜਾਣਕਾਰੀ
ਰਾਸ਼ਟਰੀਅਤਾਭਾਰਤੀ
ਖੇਡ
ਦੇਸ਼ ਭਾਰਤ
ਖੇਡਐਥਲੈਟਿਕਸ
ਮੈਡਲ ਰਿਕਾਰਡ
ਮਹਿਲਾ ਅਥਲੈਟਿਕਸ
 ਭਾਰਤ ਦਾ/ਦੀ ਖਿਡਾਰੀ
ਏਸ਼ੀਆਈ ਖੇਡਾਂ
ਕਾਂਸੀ ਦਾ ਤਮਗ਼ਾ – ਤੀਜਾ ਸਥਾਨ 1951 ਦੀਆਂ ਏਸ਼ੀਅਨ ਖੇਡਾਂ ਵਿੱਚ ਐਥਲੈਟਿਕਸ, ਨਵੀਂ ਦਿੱਲੀ ਸ਼ਾਟ ਪੁੱਟ

{{MedalBronze|[[951 ਦੀਆਂ ਏਸ਼ੀਅਨ ਖੇਡਾਂ ਵਿੱਚ ਐਥਲੈਟਿਕਸ, ਨਵੀਂ ਦਿੱਲੀ|ਜੈਵਲੀਨ ਥ੍ਰੋ}}

ਹਵਾਲੇ

ਸੋਧੋ
  1. "Down memory lanes: She just can't wait for the Games to begin". Dna India. 28 November 2006. Retrieved 4 May 2018.
  2. The March of India. Publications Division, Ministry of Information and Broadcasting. 1950. p. 45. Retrieved 4 May 2018.
  3. Megan S. Mills (2001). "A most remarkable community: Anglo-Indian contributions to sport in India". Contemporary South Asia. 10 (2): 223–236. doi:10.1080/09584930120083828.
  4. S. Lal (1 January 2008). 50 Magnificent Indians Of The 20Th Century. Jaico Publishing House. pp. 299–. ISBN 978-81-7992-698-7. Retrieved 4 May 2018.
  5. The Illustrated Weekly of India. Published for the proprietors, Bennett, Coleman & Company, Limited, at the Times of India Press. July 1970. p. 23. Retrieved 4 May 2018.