ਬਾਰਸੀਲੋਨਾ ਵੱਡਾ ਗਿਰਜਾਘਰ

ਬਾਰਸੀਲੋਨਾ ਗਿਰਜ਼ਾਘਰ (ਕਾਤਾਲਾਨ ਭਾਸ਼ਾ: Catedral de la Santa Creu i Santa Eulàlia, ਸਪੇਨੀ ਭਾਸ਼ਾ: Catedral de la Santa Cruz y Santa Eulalia) ਬਾਰਸੀਲੋਨਾ ਸਪੇਨ ਵਿੱਚ ਸਥਿਤ ਇੱਕ ਗੋਥਿਕ ਅੰਦਾਜ਼ ਦਾ ਗਿਰਜਾਘਰ ਹੈ।[1] ਇਹ ਪ੍ਰਧਾਨ ਪਾਦਰੀ ਦੀ ਗੱਦੀ ਹੈ।[2] ਇਸਨੂੰ 13 ਵੀਂ ਤੋਂ 15ਵੀਂ ਸਦੀ ਦੌਰਾਨ ਬਣਾਇਆ ਗਿਆ। ਪਰ ਇਸ ਦਾ ਮੁੱਖ ਕੰਮ 14ਵੀਂ ਸਦੀ ਦੌਰਾਨ ਹੋਇਆ। ਇਸ ਦਾ ਮਠ 1448ਈ. ਵਿੱਚ ਬਣਿਆ। ਇਸ ਦਾ ਮੁਹਾਂਦਰਾ 19ਵੀਂ ਸਦੀ ਤਿਆਰ ਕੀਤਾ ਗਿਆ।

ਬਾਰਸੀਲੋਨਾ ਗਿਰਜ਼ਾਘਰ
Catedral de la Santa Creu i Santa Eulàlia
Catedral de la Santa Cruz y Santa Eulalia
ਧਰਮ
ਮਾਨਤਾRoman Catholic
ProvinceArchdiocese of Barcelona
Ecclesiastical or organizational statusਗਿਰਜ਼ਾਘਰ
LeadershipLluís Martínez Sistach
ਪਵਿੱਤਰਤਾ ਪ੍ਰਾਪਤੀ1867
StatusActive
ਟਿਕਾਣਾ
ਟਿਕਾਣਾਬਾਰਸੀਲੋਨਾ, ਕਾਤਾਲੋਨੀਆ, ਸਪੇਨ
ਗੁਣਕ41°23′02″N 2°10′35″E / 41.38389°N 2.17639°E / 41.38389; 2.17639
ਆਰਕੀਟੈਕਚਰ
ਕਿਸਮChurch
ਸ਼ੈਲੀਗੋਥਿਕ, Gothic Revival
ਨੀਂਹ ਰੱਖੀ1298
ਮੁਕੰਮਲ1420
ਵਿਸ਼ੇਸ਼ਤਾਵਾਂ
ਲੰਬਾਈ90 metres (300 ft)
ਚੌੜਾਈ40 metres (130 ft)
ਉਚਾਈ (ਅਧਿਕਤਮ)53 metres (174 ft) (2 towers)
ਵੈੱਬਸਾਈਟ
www.catedralbcn.org

ਇਤਿਹਾਸ

ਸੋਧੋ

ਇਹ ਗਿਰਜਾਘਰ ਬਾਰਸੀਲੋਨਾ ਦੇ ਏਉਲੀਆ (Eulalia of Barcelona) ਨੂੰ ਸਮਰਪਿਤ ਹੈ। ਉਸਨੇ ਰੋਮਨ ਸਮੇਂ ਦੌਰਾਨ ਆਪਣੀ ਸ਼ਹਾਦਤ ਦਿੱਤੀ ਸੀ।

ਗੈਲਰੀ

ਸੋਧੋ

ਹਵਾਲੇ

ਸੋਧੋ
  1. Patterson, Margot (2004-04-01). "To build a cathedral is immense, crazy work". National Catholic Register. Retrieved 2007-01-12.
  2. Though sometimes inaccurately so called, the famous Sagrada Família is not a cathedral

ਬਾਹਰੀ ਲਿੰਕ

ਸੋਧੋ